Breaking NewsD5 specialIndiaNewsTop News

‘ਮੈਂ ਝੂਠੇ ਵਾਅਦੇ ਨਹੀਂ ਕਰਾਂਗਾ’

ਨਵੀਂ ਦਿੱਲੀ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅੱਜ ਯਾਨੀ ਮੰਗਲਵਾਰ ਨੂੰ ਪੰਜਾਬ ਦੇ ਰਾਜਪੁਰਾ ‘ਚ ‘ਨਵੀਂ ਸੋਚ ਨਵਾਂ ਪੰਜਾਬ’ ਰੈਲੀ ਨੂੰ ਸੰਬੋਧਨ ਕਰਨ ਪੁੱਜੇ ਹਨ। ਰਾਹੁਲ ਨੇ ਲਗਾਤਾਰ ਦੂਜੇ ਦਿਨ ਪੰਜਾਬ ‘ਚ ਰੈਲੀ ਨੂੰ ਸੰਬੋਧਨ ਕਰਦੇ ਹੋਏ ਭਾਜਪਾ, ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ‘ਤੇ ਜੰਮ ਕੇ ਨਿਸ਼ਾਨਾ ਵਿੰਨ੍ਹਿਆ। ਰਾਹੁਲ ਨੇ ਕਿਹਾ ਕਿ ਭਾਜਪਾ ਕਹਿ ਰਹੀ ਹੈ ਕਿ ਸਰਕਾਰ ਬਣੇਗੀ ਤਾਂ ਡਰੱਗ ਵਿਰੁੱਧ ਸੰਸਥਾ ਖੋਲ੍ਹਾਂਗੇ।

Geja Ram : ਕਾਂਗਰਸ ਨੂੰ ਵੱਡਾ ਝਟਕਾ, ਇਕ ਹੋਰ ਚੇਅਰਮੈਨ ਨੇ ਛੱਡਿਆ ਅਹੁਦਾ, ਜਾ ਰਲਿਆ BJP ਨਾਲ !

ਭਾਜਪਾ ਦੀ ਸਰਕਾਰ ਨਹੀਂ ਆ ਰਹੀ, ਉਹ ਸਮਾਂ ਖ਼ਰਾਬ ਕਿਉਂ ਕਰ ਰਹੇ ਹਨ। ਰਾਹੁਲ ਨੇ ਅੱਗੇ ਕਿਹਾ,”2013 ‘ਚ ਮੈਂ ਪੰਜਾਬ ‘ਚ ਡਰੱਗ ਦਾ ਮੁੱਦਾ ਚੁਕਿਆ, ਉਦੋਂ ਮੇਰਾ ਮਜ਼ਾਕ ਉਡਾਇਆ ਗਿਆ। ਮੈਂ ਜਦੋਂ ਮੂੰਹ ਖੋਲ੍ਹਦਾ ਹੈ ਤਾਂ ਸੋਚ-ਸਮਝ ਕੇ ਬੋਲਦਾ ਹਾਂ। ਤੁਹਾਨੂੰ ਚੰਗਾ ਲੱਗੇ ਜਾਂ ਖ਼ਰਾਬ ਮੈਂ ਝੂਠੇ ਵਾਅਦੇ ਨਹੀਂ ਕਰ ਸਦਕਾ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਹੀ ਰਸਤਾ ਦਿਖਾਇਆ ਕਿ ਸੋਚ ਸਮਝ ਕੇ ਬੋਲੋ।” ਰਾਹੁਲ ਨੇ ਕਿਹਾ,”ਮੈਂ ਮਹਾਮਰੀ ਦੇ ਸਮੇਂ ਵੀ ਕਈ ਵਾਰ ਤਿਆਰੀਆਂ ਕਰਨ ਲਈ ਬੋਲਿਆ ਸੀ ਕਿ ਤੂਫ਼ਾਨ ਆਉਣ ਵਾਲਾ ਹੈ ਪਰ ਫਿਰ ਮੇਰਾ ਮਜ਼ਾਕ ਉਡਾਇਆ। ਮੈਂ ਤਿਆਰੀ ਦੀ ਗੱਲ ਕਰ ਰਿਹਾ ਸੀ, ਪ੍ਰਧਾਨ ਮੰਤਰੀ ਥਾਲੀ ਵਜਾਉਣ ਲਈ ਕਹਿ ਰਹੇ ਸਨ।”

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button