Breaking NewsD5 specialInternationalNews

ਨਿਊਜੀਲੈਂਡ ਦਾ 11 ਸਾਲਾ ਲੜਕਾ ਹੈ ਦੁਨੀਆ ਦਾ ਸੱਭ ਤੋਂ ਘੱਟ ਉਮਰ ਦਾ ਪਿਤਾ

ਨਿਊਜੀਲੈਂਡ : ਪਿਛਲੇ ਦਿਨੀਂ ਇਹ ਖ਼ਬਰ ਸੁਰਖੀਆਂ ‘ਚ ਸੀ ਕਿ ਰੂਸ ‘ਚ 10 ਸਾਲ ਦਾ ਲੜਕਾ ਪਿਤਾ ਬਨਣ ਵਾਲਾ ਹੈ। ਜਿਹੜੀ ਲੜਕੀ ਗਰਭਵਤੀ ਹੈ, ਉਸਦੀ ਉਮਰ 13 ਸਾਲ ਹੈ। ਹਾਲਾਂਕਿ ਇਸ ਗੱਲ ਦੀ ਪੁਸ਼ਟੀ ਡਾਕਟਰ ਟੈਸਟਾਂ ਤੋਂ ਬਾਅਦ ਵੀ ਨਾ ਕਰ ਸਕੇ ਕਿ ਹੋਣ ਵਾਲੇ ਬੱਚੇ ਦਾ ਪਿਤਾ 10 ਸਾਲ ਦਾ ਲੜਕਾ ਹੀ ਹੈ ਪਰ ਦੁਨੀਆਭਰ ‘ਚ ਇਹ ਬਹਿਸ ਜ਼ਰੂਰ ਛਿੜ ਗਈ ਕਿ ਇਸ ਉਮਰ ‘ਚ ਕੋਈ ਲੜਕਾ ਅਤੇ ਲੜਕੀ ਮਾਤਾ-ਪਿਤਾ ਕਿਵੇਂ ਬਣ ਸਕਦੇ ਹਨ। ਉਂਜ ਕਈ ਸਾਲ ਪਹਿਲਾਂ ਨਿਊਜੀਲੈਂਡ ‘ਚ ਇੱਕ ਅਜਿਹਾ ਹੀ ਮਾਮਲਾ ਕੋਰਟ ਤੱਕ ਪਹੁੰਚਿਆ ਸੀ। ਉਸ ‘ਚ ਬੱਚੇ ਦੀ ਉਮਰ 11 ਸਾਲ ਸੀ।

ਸੁਖਬੀਰ ਦੀ ਫਿਰ ਫਿਸਲੀ ਜ਼ੁਬਾਨ!, ਹੁਣ ਸਿੱਖ ਇਤਿਹਾਸ ਨਾਲ ਲਿਆ ਪੰਗਾ, ਆਹ ਕੀ ਬੋਲੀ ਜਾਂਦਾ ਸੁਖਬੀਰ

ਇਸ ਬੱਚੇ ਨੂੰ ਦੁਨੀਆ ‘ਚ ਹੁਣ ਤੱਕ ਦਾ ਸਭ ਤੋਂ ਛੋਟਾ ਪਿਤਾ ਕਿਹਾ ਜਾਂਦਾ ਹੈ।ਇਹ ਮਾਮਲਾ ਆਕਲੈਂਡ ‘ਚ ਸਾਲ 2013 ਵਿੱਚ ਸੁਰਖੀਆਂ ਵਿੱਚ ਆਇਆ ਸੀ। ਨਿਊਜ਼ੀਲੈਂਡ ਦੀ ਇੱਕ ਸਾਈਟ ਤੇ ਇਹ ਰਿਪੋਰਟ ਛਪੀ ਸੀ, ਇਸ ਵਿੱਚ ਬੱਚੇ ਦਾ ਨਾਮ ਗੁਪਤ ਰੱਖਿਆ ਗਿਆ ਪਰ ਕੋਰਟ ‘ਚ ਜੋ ਰਿਕਾਰਡ ਪੇਸ਼ ਹੋਏ ਉਸ ਤੋਂ ਪਤਾ ਲੱਗਾ ਕਿ ਇਹ ਘਟਨਾ ਹੋਈ ਹੈ। ਮਾਂ ਬਨਣ ਵਾਲੀ ਮਹਿਲਾ ਦੀ ਉਮਰ 36 ਸਾਲ ਸੀ। ਉਹ ਇੱਕ ਪ੍ਰਾਇਮਰੀ ਸਕੂਲ ‘ਚ ਅਧਿਆਪਕ ਸੀ ਮਹਿਲਾ ਗਰਭਵਤੀ ਹੋ ਗਈ।

ਇੱਕ ਹੋਰ ਅਕਾਲੀ ਆਗੂ ਕੁਰਬਾਨੀ ਲਈ ਤਿਆਰ, ਭੂੰਦੜ ਦਾ ਵੱਡਾ ਬਿਆਨ, ਅਸਤੀਫੇ ਦੀ ਦਿੱਤੀ ਚਿਤਾਵਨੀ

ਅਧਿਆਪਕ ਨੂੰ ਹੋਈ ਸਜ਼ਾ
ਹਾਲਾਂਕਿ ਇਹ ਮਾਮਲਾ ਇਸ ਲਈ ਕੋਰਟ ‘ਚ ਪਹੁੰਚਿਆ ਕਿਉਂਕਿ ਪ੍ਰਾਇਮਰੀ ਸਕੂਲ ਦੇ ਵਿਦਿਆਰਥੀ ਨੇ ਆਪਣੇ ਪ੍ਰਿੰਸੀਪਲ ਨਾਲ ਇਸਦੀ ਸ਼ਿਕਾਇਤ ਕਰ ਦਿੱਤੀ ਸੀ। ਅਧਿਆਪਕ ਨੂੰ ਸਜ਼ਾ ਹੋਈ ਪਰ ਇਹ ਮੰਨਿਆ ਗਿਆ ਕਿ ਇਹ 11 ਸਾਲ ਦਾ ਬੱਚਾ ਦੁਨੀਆ ਦਾ ਸਭ ਤੋਂ ਛੋਟਾ ਪਿਤਾ ਹੈ। ਨਿਊਜੀਲੈਂਡ ਦੇ ਰਿਕਾਰਡ ਕਹਿੰਦੇ ਹਨ ਕਿ ਸਾਲ 2008 ‘ਚ ਉਨ੍ਹਾਂ ਦੇ ਇੱਥੇ 15 ਸਾਲ ਤੋਂ ਘੱਟ ਉਮਰ ਦੇ 11 ਪਿਤਾ ਸਨ ਜਦੋਂ ਕਿ 2007 ਵਿੱਚ ਇਹ ਸੰਖਿਆ 15 ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button