Breaking NewsD5 specialNewsPoliticsPunjab

ਦਿੱਲੀ ਸੀਐਮ ਕੇਜਰੀਵਾਲ ਮੰਤਰੀਆਂ ਨਾਲ ਪੁੱਜੇ ਸਿੰਘੂ ਬਾਰਡਰ, ਹਾਲਾਤਾਂ ਦਾ ਲਿਆ ਜ਼ਾਇਜਾ

ਨਵੀਂ ਦਿੱਲੀ : ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਅੱਜ ਆਪਣੇ ਮੰਤਰੀਆਂ ਦੇ ਨਾਲ ਸਿੰਘੂ ਬਾਰਡਰ ‘ਤੇ ਪੁੱਜੇ ਹਨ। ਜਿੱਥੇ ਉਨ੍ਹਾਂ ਨੇ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਦੀਆਂ ਸੇਵਾ ‘ਚ ਲੱਗੀਆਂ ਵਿਵਸਥਾਵਾਂ ਦਾ ਜ਼ਾਇਜਾ ਲਿਆ।

ਪ੍ਰੈੱਸ ਕਾਨਫਰੰਸ ਤੋ ਬਾਅਦ ਕਿਸਾਨ ਆਗੂ ਦਾ ਵੱਡਾ ਐਲਾਨ,ਸੁਣਕੇ ਹਿੱਲਿਆ ਦਿੱਲੀ ਦਰਬਾਰ?

ਇਸ ਦੌਰਾਨ ਕਿਸਾਨਾਂ ਦੇ ਸਮਰਥਨ ‘ਚ ਕੇਜਰੀਵਾਲ ਨੇ ਕਿਹਾ ਕਿ ਕਿਸਾਨਾਂ ਦੀ ਲੜਾਈ ਬਿਲਕੁਲ ਜ਼ਾਇਜ ਹੈ। ਅਸੀਂ ਕਿਸਾਨਾਂ ਦੀਆਂ ਮੰਗਾਂ ਦਾ ਸਮਰਥਨ ਕਰਦੇ ਹਾਂ। ਸਾਡੇ ‘ਤੇ ਕੇਂਦਰ ਸਰਕਾਰ ਨੇ ਕਿਸਾਨਾਂ ਲਈ ਅਸਥਾਈ ਜੇਲ੍ਹ ਦਾ ਦਬਾਅ ਪਾਇਆ ਪਰ ਸਾਡੀ ਆਤਮਾ ਨਹੀਂ ਮੰਨੀ। ਅਸੀਂ ਪੂਰੀ ਤਰ੍ਹਾਂ ਨਾਲ ਕਿਸਾਨਾਂ ਦੇ ਨਾਲ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button