D5 specialIndiaNewsPoliticsPunjab

ਡੇਰਾ ਬਾਬਾ ਨਾਨਕ ਪਹੁੰਚੇ PM ਮੋਦੀ-ਕਰਨਗੇ ਲਾਂਘੇ ਦਾ ਉਦਘਾਟਨ

ਗੁਰ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਡੇਰਾ ਬਾਬਾ ਨਾਨਕ ਪੁੱਜ ਗਏ ਹਨ।ਇਸ ਸਮੇਂ ਉਹਨਾਂ ਨਾਲ ਸੰਸਦ ਦੇ ਮੈਂਬਰ ਸੰਨੀ ਦਿਓਲ ਅਤੇ ਅਕਾਲੀ ਦਲ ਦੇ ਪ੍ਰਧਾਨ ਸ੍ਰੀ ਸੁਖਬੀਰ ਸਿੰਘ ਬਾਦਲ ਮੌਜੂਦ ਰਹੇ | ਇਥੇ ਉਹਨਾਂ ਨੇ ਪੰਗਤ ਵਿਚ ਬੈਠ ਕੇ ਸ਼ਬਦ ਕੀਰਤਨ ਸ਼੍ਰਵਣ ਕੀਤਾ। ਇਸ ਮੌਕੇ ਕੇਂਦਰੀ ਫ਼ੂਡ ਪ੍ਰੋਸੈਸਿੰਗ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਵੀ ਮੌਜੂਦ ਸਨ। ਥੋੜੇ ਸਮੇਂ ਬਾਅਦ ਹੀ ਨਰਿੰਦਰ ਮੋਦੀ ਇਸ ਲਾਂਘੇ ਦ ਉਦਘਾਟਨ ਕਰਨਗੇ | ਅਤੇ ਪਹਿਲੇ ਜਥੇ ਨੂੰ ਜਲਦ ਹੀ ਕਰਤਾਰਪੁਰ ਲਈ ਰਵਾਨਾ ਕੀਤਾ ਜਾਵੇਗਾ |
ਸ਼ਰਧਾਲੂ ਆਪਣੇ ਨਾਲ ਸਿਰਫ਼ ਮੋਬਾਇਲ ਫ਼ੋਨ ਲਿਜਾ ਸਕਣਗੇ। ਕੋਈ ਕੈਮਰਾ ਜਾਂ ਲੈਪਟਾਪ ਨਹੀਂ ਲਿਜਾਣ ਦਿੱਤਾ ਜਾ ਰਿਹਾ।

Published by : Lovepreet kaur

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button