Breaking NewsD5 specialNewsPunjabTop News

‘ਜਿਹੜਾ ਵੀ BJP ਦੇ ਨਾਲ ਗਿਆ ਚਾਹੇ ਉਹ ਅਕਾਲੀ ਹੋਵੇ ਜਾਂ ਕੈਪਟਨ ਸਭ ਦਾ ਰਾਜਨੀਤਿਕ ਕਰੀਅਰ ਖਤਮ’

ਚੰਡੀਗੜ੍ਹ : ਕਾਂਗਰਸ ਸੰਸਦ ਮੈਂਬਰ ਜਸਬੀਰ ਸਿੰਘ ਗਿੱਲ ਨੇ ਬੀਜੇਪੀ ‘ਤੇ ਇੱਕ ਵਾਰ ਫਿਰ ਤੋਂ ਸ਼ਬਦੀ ਹਮਲਾ ਬੋਲ ਦਿੱਤਾ ਹੈ। ਕਾਂਗਰਸ ਸੰਸਦ ਮੈਂਬਰ ਨੇ ਕਿਹਾ ਕਿ ਮੈਂ ਪਹਿਲਾਂ ਵੀ ਕਿਹਾ ਹੈ ਕਿ ਪੰਜਾਬ ‘ਚ ਜੋ ਵੀ ਬੀਜੇਪੀ ਦੇ ਨਾਲ ਗਿਆ ਉਹ ਫਿਰ ਚਾਹੇ ਕੈਪਟਨ ਅਮਰਿੰਦਰ ਸਿੰਘ ਹੋਵੇ ਜਾਂ ਮੈਂ ਹੋਵਾ ਜਾਂ ਬਾਦਲ ਉਸਦਾ ਸਿਆਸੀ ਖਾਤਮਾ ਤੈਅ ਹੈ।

ਸਰਪੰਚ ਨੇ MLA ਨਾਲ ਮਿਲ ਕੀਤਾ ਅਜਿਹਾ ਕੰਮ, ਦਿੱਲੀ ਤੱਕ ਪਹੁੰਚੀ ਖ਼ਬਰ D5 Channel Punjabi

ਉਨ੍ਹਾਂ ਨੇ ਅੱਗੇ ਕਿਹਾ ਕਿ ਪੰਜਾਬ ‘ਚ ਕਿਸੇ ਮੰਤਰੀ ਦੇ ਉੱਤੇ ਕਿਸੇ ਤਰ੍ਹਾਂ ਦਾ ਦਵਾਬ ਨਹੀਂ ਹੈ। ਪਟਿਆਲਾ ਮੇਅਰ ਕਾਊਂਸਲਰ ਦਾ ਵਿਸ਼ਵਾਸ ਖੋਹ ਚੁੱਕੇ ਸਨ। ਵੱਡੀ ਗਿਣਤੀ ‘ਚ ਕਾਂਊਸਲਰਾਂ ਨੇ ਮੇਅਰ ਦਾ ਵਿਰੋਧ ਕੀਤਾ। ਪੰਜਾਬ ਲਈ ਇੱਕ ਚੀਜ ਕਹਾਂਗਾ ਕਿ ਜੋ ਵੀ ਬੀਜੇਪੀ ਦੇ ਨਾਲ ਗਿਆ ਉਨ੍ਹਾਂ ਸਭ ਦਾ ਰਾਜਨੀਤਿਕ ਕਰੀਅਰ ਖ਼ਤਮ ਹੋ ਗਿਆ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button