PunjabTop News

ਜਲੰਧਰ ‘ਚ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਨੌਜਵਾਨ ਦਾ ਕਤਲ

A young man was killed with sharp weapons in Jalandhar

ਜਲੰਧਰ : ਪੰਜਾਬ ‘ਚ ਕਾਨੂੰਨ ਦਾ ਡਰ ਸਾਇਦ ਮੁਜ਼ਰਮ ਭੁੱਲ ਹੀ ਗਏ ਹਨ, ਪੰਜਾਬ ਵਿਚ ਲਗਾਤਾਰ ਵਾਰਦਾਤਾ ਰੁਕਨ ਦਾ ਨਾਮ ਹੀ ਨਹੀਂ ਲੈ ਰਹੀਆਂ ਹਨ। ਖ਼ਬਰ ਜਲੰਧਰ ਤੋਂ ਆਈ ਹੈ ਜਿਥੇ ਕਿ ਜਲੰਧਰ ਦੇ ਬਰਟਨ ਪਾਰਕ ਵਿਚ ਇਕ ਨੰਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਬੇਰਹਿਮੀ ਨਾਲ ਕਤਲ ਕੀਤਾ ਗਿਆ । ਇਹ ਵਿਆਕਤੀ ਬਰਲਟਨ ਪਾਰਕ ਵਿਚ ਮਕਸੂਦਾਂ ਸਬਜ਼ੀ ਮੰਡੀ ਵਿਚ ਕੰਮ ਕਰਦਾ ਸੀ ‘ਤੇ ਇਸ ਦੀ ਸੱਤਾ ਘੁਮਾਣ ਵਜੋਂ ਪਹਿਚਾਣ ਹੋਈ ਹੈ।

Chandigarh Police ਦਾ ਐਕਸ਼ਨ, ਸਿੱਖ ਆਗੂਆਂ ‘ਤੇ ਰੱਖਿਆ ਇਨਾਮ, ਤਸਵੀਰਾਂ ਜਾਰੀ | D5 Channel Punjabi

ਦੁਸਿਆ ਜਾ ਰਿਹਾ ਕਿ ਮੰਡੀ ‘ਚ ਚੌਕੀਦਾਰੀ ਨੂੰ ਲੈਕੇ ਕੋਈ ਮਸਲਾ ਸੀ, ਜਿਸ ਕਾਰਨ ਕੁਝ ਵਿਅਕਤੀਆਂ ਨੇ ਸੱਤਾ ਨੁੰ ਬਰਲਟਨ ਪਾਰਕ ਵਿਚ ਬੁਲਾ ਕੇ ਉਸ ਦਾ ਕਤਲ ਕਰ ਦਿੱਤਾ ਗਿਆ। ਪੁਲਿਸ ਨੂੰ ਇਸ ਘਟਨਾ ਦੀ ਸੂਚਨਾ ਮਿਲਨ ‘ਤੇ ਪੁਲਿਸ ਉਥੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button