Breaking NewsD5 specialNewsPunjabTop News

ਜਲੰਧਰ : ਕੋਰੋਨਾ ਦੇ ਵੱਧ ਰਹੇ ਮਾਮਲੇ, ਅੱਜ 400 ਦੇ ਪਾਰ ਮਰੀਜਾਂ ਦੀ ਸੰਖਿਆ 5 ਲੋਕਾਂ ਦੀ ਮੌਤ

ਜਲੰਧਰ : ਸ਼ਹਿਰ ‘ਚ ਕੋਰੋਨਾ ਦੇ ਮਾਮਲਿਆਂ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਅੱਜ ਸ਼ਹਿਰ ‘ਚ ਕੋਰੋਨਾ ਦੇ 400 ਦੇ ਪਾਰ ਮਰੀਜਾਂ ਦੀ ਸੰਖਿਆ ਪਹੁੰਚ ਗਈ ਹੈ।

ਕਿਸਾਨਾਂ ਨੇ ਕਰਤਾ ਚੱਕਾ ਜਾਮ,ਸੜਕਾਂ ਦੇ ਗੱਬੇ ਖੜ੍ਹੀਆਂ ਕਰਤੀਆਂ ਟਰਾਲੀਆਂ,ਪੈ ਗਏ ਲੰਮੇ..

ਸ਼ਹਿਰ ‘ਚ ਅੱਜ 450 ਨਵੇਂ ਕੋਰੋਨਾ ਮਰੀਜ ਸਾਹਮਣੇ ਆਏ ਹਨ, ਜਦੋਂ ਕਿ ਕੋਰੋਨਾ ਨਾਲ 5 ਲੋਕਾਂ ਨੇ ਦਮ ਤੋੜ ਦਿੱਤਾ ਹੈ।  ਦੱਸ ਦਈਏ ਕਿ ਸ਼ਹਿਰ ‘ਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button