Breaking NewsD5 specialInternationalNewsTop News

ਜਰਮਨੀ ਦੇ ਹਸਪਤਾਲ ਅਤੇ ਨਰਸਿੰਗ ਹੋਮ ਦੇ ਮੁਲਾਜ਼ਮਾਂ ਲਈ ਟੀਕਾਕਰਨ ਹੋਵੇਗਾ ਲਾਜ਼ਮੀ

ਬਰਲਿਨ/ਲੰਡਨ: ਜਰਮਨੀ ਵਿੱਚ ਹਸਪਤਾਲ ਅਤੇ ਨਰਸਿੰਗ ਹੋਮ ਦੇ ਮੁਲਾਜ਼ਮਾਂ ਲਈ ਟੀਕਾਕਰਨ ਲਾਜ਼ਮੀ ਹੋਵੇਗਾ। ਜਰਮਨੀ ਦੇ ਸੰਸਦ ਮੈਂਬਰਾਂ ਨੇ ਮਹਾਂਮਾਰੀ ਵਾਇਰਸ-ਰੋਕੂ ਟੀਕਾ ਲਗਵਾਉਣਾ ਜ਼ਰੂਰੀ ਬਣਾਉਣ ਵਾਲੇ ਇੱਕ ਬਿੱਲ ਦਾ ਸਮਰਥਨ ਕੀਤਾ ਹੈ। ਹੇਠਲੇ ਸਦਨ ਵਿਚ ਵੋਟਾਂ ਵੰਡ ਦੌਰਾਨ ਪਾਈਆਂ ਗਈਆਂ ਸਨ ਜਿਸ ਵਿੱਚ 689 ਵੋਟਾਂ ਵਿੱਚੋਂ 571 ਵੋਟਾਂ ਟੀਕਾ ਲਗਵਾਉਣ ਦੇ ਪੱਖ ਵਿਚ ਸਨ ਅਤੇ 80 ਵੋਟਾਂ ਵੈਕਸੀਨ ਲਗਵਾਉਣ ਦੇ ਪੱਖ ਵਿੱਚ ਨਹੀਂ ਸਨ।

Kisan Andolan News : ਦਿੱਲੀ ਤੋਂ ਆ ਰਹੇ ਕਿਸਾਨਾਂ ਨੂੰ ਰੋਕਣ ਲਈ ਰਸਤੇ ‘ਚ ਖੜ੍ਹਗੇ ਬੰਦੇ || D5 Channel Punjabi

ਹਾਲੇ 38 ਸੰਸਦ ਮੈਂਬਰਾਂ ਵੱਲੋਂ ਇਸ ਵੋਟਿੰਗ ਵਿਚ ਹਿੱਸਾ ਨਹੀਂ ਲਿਆ ਗਿਆ। ਇਹ ਬਿੱਲ ਹਸਪਤਾਲਾਂ ਅਤੇ ਨਰਸਿੰਗ ਹੋਮ ਦੇ ਕਰਮਚਾਰੀਆਂ ਨੂੰ ਟੀਕਾ ਲਗਵਾਉਣਾ ਜ਼ਰੂਰੀ ਬਣਾਉਂਦਾ ਹੈ। ਮਿਲੀ ਜਾਣਕਾਰੀ ਮੁਤਾਬਿਕ ਜਿਹੜੇ ਮੁਲਾਜ਼ਮ ਇਹ ਟੀਕਾ ਲਗਵਾਉਣ ਤੋਂ ਮਨਾਂ ਕਰਨਗੇ ਉਨ੍ਹਾਂ ਨੂੰ ਨੌਕਰੀ ਗੁਆਉਣੀ ਪਵੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button