Breaking NewsD5 specialIndiaNewsPunjabTop News

ਵੱਡੀ ਖ਼ਬਰ : Amit Shah ਨਾਲ ਮੁਲਾਕਾਤ ਤੋਂ ਬਾਅਦ Capt Amarinder Singh ਦੇ BJP ‘ਚ ਜਾਣ ਦੀ ਚਰਚਾ ਤੇਜ਼

ਚੰਡੀਗੜ੍ਹ/ਨਵੀਂ ਦਿੱਲੀ : ਪੰਜਾਬ ‘ਚ ਜਾਰੀ ਸਿਆਸੀ ਲੜਾਈ ਦੇ ‘ਚ ਸੂਬੇ ਦੇ ਸਾਬਕਾ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ, ਜਿਸਤੋਂ ਬਾਅਦ ਕਾਂਗਰਸ ‘ਚ ਹਲਚਲ ਤੇਜ ਹੋ ਗਈ ਹੈ।

Khabran Da Sira🔴LIVE : ਕੈਪਟਨ ਭਾਜਪਾ ’ਚ ਸ਼ਾਮਲ ! ਕਿਸਾਨ ਲੜਨਗੇ ਚੋਣਾਂ ! ਰਾਕੇਸ਼ ਟਿਕੈਤ ਦੀ ਪੱਤਰਕਾਰਾਂ ਨੂੰ ਧਮਕੀ!

ਸੂਤਰਾਂ ਮੁਤਾਬਕ ਕੈਪਟਨ ਜ਼ਲਦ ਹੀ ਬੀਜੇਪੀ ‘ਚ ਸ਼ਾਮਿਲ ਹੋ ਸਕਦੇ ਹਨ, ਉਥੇ ਹੀ ਦੂਜੇ ਪਾਸੇ ਕਾਂਗਰਸ ਵੀ ਨਾਰਾਜ਼ ਅਮਰਿੰਦਰ ਸਿੰਘ ਨੂੰ ਮਨਾਉਣ ‘ਚ ਜੁੱਟ ਗਈ ਹੈ। ਕਾਂਗਰਸ ਅਗਵਾਈ ਦੇ ਕਹਿਣ ‘ਤੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖਮੰਤਰੀ ਕਮਲਨਾਥ ਅਤੇ ਕਾਂਗਰਸ ਦੀ ਸੀਨੀਅਰ ਨੇਤਾ ਅੰਬਿਕਾ ਸੋਨੀ ਕੈਪਟਨ ਨਾਲ ਗੱਲਬਾਤ ਕਰ ਰਹੇ ਹਨ ਪਰ ਉਹ ਮੰਨਣ ਨੂੰ ਤਿਆਰ ਨਹੀਂ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button