Breaking NewsD5 specialEntertainmentNews

ਜਦ ਲੋਕਾਂ ਨੂੰ ਲੱਗਿਆ ਕਿ ਬਿੱਗ ਬੀ ਦੀ ਅੱਖਾਂ ਦੀ ਰੋਸ਼ਨੀ ਚਲੀ ਗਈ!

ਮੁੰਬਈ : ਬਾਲੀਵੁੱਡ ਦੇ ਸੁਪਰਸਟਾਰ ਅਮਿਤਾਭ ਬੱਚਨ ਨੇ ਆਪਣੇ ਧੁੱਪ ਵਾਲੇ ਚਸ਼ਮੇ ਲਗਾਏ ਰਾਟਰੋ ਸਵੈਗਰ ਵਾਲੀ ਤਸਵੀਰ ਪਾਈ। ਉਹਨਾਂ ਨੇ ਲਿਖਿਆ, ਇਹ ਉਹ ਦਿਨ ਸੀ ਜਦੋ ਚਸ਼ਮਾ ਸਿਰਫ਼ ਫੋਟੋ ਖਿਚਵਾਉਣ ਦੇ ਸਮੇਂ ਲਗਾਉਂਦੇ ਸਨ। ਉਨ੍ਹਾਂ ਦਿਨਾਂ ’ਚ ਚਸ਼ਮਾ ਪਹਿਨਣ ਪ੍ਰਚਲਨ ‘ਚ ਨਹੀਂ ਸੀ, ਜਿਸ ‘ਤੇ ਕਈ ਲੋਕਾਂ ਨੂੰ ਲੱਗਾ ਕਿ ਉਹਨਾਂ ਦੀ ਅੱਖਾ ਦੀ ਰੌਸ਼ਨੀ ਚਲੀ ਗਈ ਹੈ। ਬਿੱਗ ਬੀ ਨੇ ਇੰਸਟਾਗ੍ਰਾਮ ਦੀ ਤਸਵੀਰ ਦੇ ਨਾਲ ਲਿਖਿਆ ਉਹ ਵੀ ਕੀ ਦਿਨ ਸੀ ਜਦ ਸਾਰਵਜਨਿਕ ਸਮਾਰੋਹਾਂ ’ਚ ਇਸ ਤਰ੍ਹਾਂ ਦੇ ਚਸ਼ਮੇ ਪਹਿਨਣ ਨੂੰ ਅਜਿਹੇ ਦੇਖਿਆ ਜਾਂਦਾ ਸੀ ਪਰ ਮੈਨੂੰ ਚਸ਼ਮਾ ਪਾਉਣਾ ਪਸੰਦ ਸੀ ਅਤੇ ਮੈਂ ਪਾਉਂਦਾ ਸੀ। ਸਾਰਿਆ ਨੂੰ ਲੱਗਦਾ ਸੀ ਕਿ ਮੇਰੀ ਅੱਖਾਂ ਦੀ ਰੋਸ਼ਨੀ ਚਲੀ ਗਈ ਹੈ ਪਰ ਤੁਸੀਂ ਦੇਖਿਆ ਉਹਨਾਂ ਦੇ ਵਿਚਾਰਾਂ ਨੂੰ।

ਲਓ ਜੀ ਪੁਲਿਸ ਨੇ ਫੇਰਤੀ ਕਿਸਾਨਾਂ ’ਤੇ ਡਾਂਗ,ਫੇਰ ਚੱਕ-ਚੱਕ ਜੀਪਾਂ ’ਚ ਸੁੱਟੇ!ਕੀਤੇ ਗ੍ਰਿਫਤਾਰ

77 ਸਾਲਾਂ ਸੁਪਰਸਟਾਰ ਅਮਿਤਾਭ ਬੱਚਨ ਦੇ ਕੋਲ ਅਗਲੇ ਮਹੀਨਿਆਂ ‘ਚ ਫਿਲਮਾਂ ਦੀ ਲਾਈਨ ਲੱਗੀ ਹੈ। ਉਹ ‘ਝੁੰਡ’, ‘ਮਈਡੇ’, ‘ਅਲਵਿਦਾ’, ‘ਦ ਇੰਟਰਨ’, ਅਤੇ ‘ਬ੍ਰਹਾਸ਼ਾਸਤਰ’ ’ਚ ਨਜ਼ਰ ਆਉਣਗੇ। ਉਹਨਾਂ ਦੀ ਫਿਲਮ ਪ੍ਰਿਆਸ ਅਤੇ ਦੀਪਿਕਾ ਪਾਦੂਕੋਣ ਦੇ ਨਾਲ ਆਉਣ ਵਾਲੀ ਹੈ ਪਰ ਫਿਲਮ ਦਾ ਨਾਮ ਅਜੇ ਸਾਹਮਣੇ ਨਹੀਂ ਆਇਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button