Breaking NewsD5 specialInternationalNews

ਅਸਮਾਨ ਤੋਂ ਡਿੱਗਿਆ ਅਜਿਹਾ ਖਜ਼ਾਨਾ ਕਿ ਰਾਤੋਂ ਰਾਤ ਕੰਗਾਲ ਵਿਅਕਤੀ ਬਣ ਗਿਆ ਕਰੋੜਪਤੀ

ਜਕਾਰਤਾ : ਉੱਪਰ ਵਾਲਾ ਜਦੋਂ ਵੀ ਦਿੰਦਾ ਹੈ ਛੱਪੜ ਫਾੜ ਕੇ ਦਿੰਦਾ ਹੈ। ਇਹ ਕਹਾਵਤ ਤਾਂ ਤੁਸੀਂ ਸਭ ਨੇ ਜ਼ਰੂਰ ਸੁਣੀ ਹੋਵੇਗੀ। ਉਥੇ ਹੀ ਇਹ ਕਹਾਵਤ ਸੱਚ ਵੀ ਹੋਈ ਹੈ। ਤੁਹਾਨੂੰ ਜਾਣਕੇ ਹੈਰਾਨੀ ਹੋਵੇਗੀ ਕਿ ਇੱਕ ਕੰਗਾਲ ਸ਼ਖਸ ਦੇ ਘਰ ਅਸਮਾਨ ਤੋਂ ਖਾਜ਼ਨਾ ਡਿੱਗਿਆ ਹੈ। ਜਿਸ ਤੋਂ ਬਾਅਦ ਉਹ ਰਾਤੋਂ ਰਾਤ ਕਰੋੜਪਤੀ ਬਣ ਗਿਆ ਹੈ। ਦਰਅਸਲ 33 ਸਾਲ ਦੇ ਜੋਸੂਆ ਜਦੋਂ ਆਪਣੇ ਘਰ ‘ਚ ਇੱਕ ਦਿਨ ਕੰਮ ਕਰ ਰਹੇ ਸਨ ਉਸੇ ਦੌਰਾਨ ਉਨ੍ਹਾਂ ਦੇ ਘਰ ‘ਚ ਅਸਮਾਨ ਤੋਂ ਇੱਕ ਅਜਿਹੀ ਚੀਜ਼ ਡਿੱਗੀ।

ਚੰਡੀਗੜ੍ਹ ‘ਚ ਇਕੱਠੇ ਹੋਏ ਪੂਰੇ ਦੇਸ਼ ਦੇ ਕਿਸਾਨ,ਮਿਲਕੇ ਬਣਾਈ ਦਿਲੀ ਜਾਣ ਦੀ ਰਣਨੀਤੀ

ਜਿਸਨ੍ਹੇ ਉਨ੍ਹਾਂ ਨੂੰ 10 ਕਰੋੜ ਰੁਪਏ ਦਾ ਮਾਲਿਕ ਬਣਾ ਦਿੱਤਾ। ਜੋਸੂਆ ਦੇ ਘਰ ‘ਚ ਅਸਮਾਨ ਤੋਂ ਬੇਹੱਦ ਅਨੌਖਾ ਉਲਕਾਪਿੰਡ ਦਾ ਇੱਕ ਅਜਿਹਾ ਟੁਕੜਾ ਡਿੱਗਿਆ। ਜਿਸਨ੍ਹੇ ਉਨ੍ਹਾਂ ਨੂੰ ਕੰਗਾਲ ਤੋਂ ਕਰੋੜਪਤੀ ਬਣਾ ਦਿੱਤਾ। ਇਹ ਉਲਕਾਪਿੰਡ ਅਨੌਖੀ ਪ੍ਰਜ਼ਾਤੀ ਦਾ ਗਪਾਨਾ ਦੱਸਿਆ ਜਾਂਦਾ ਹੈ ਜੋ ਕੀ ਕਰੀਬ 4 ਅਰਬ ਸਾਲ ਪੁਰਾਣਾ ਹੈ। ਜਿਸਦੀ ਕੀਮਤ 857 ਡਾਲਰ ਪ੍ਰਤੀ ਗ੍ਰਾਮ ਹੈ।

ਵੱਡੀ ਖ਼ਬਰ!ਪੰਜਾਬੀਆਂ ਨੂੰ ਖਤਮ ਕਰਨ ਦੀ ਚਾਲ?ਕੇਂਦਰ ਦੇ ਕਾਨੂੰਨਾਂ ਦਾ ਹੋਇਆ ਪਰਦਾਫਾਸ?

ਜੋ ਕਿ ਭਾਰਤੀ ਕਰੰਸੀ ਅਨੁਸਾਰ 10 ਕਰੋੜ ਰੁਪਏ ਹੈ। ਜੋਸੂਆ ਨੂੰ ਇਸ ਉਲਕਾਪਿੰਡ ਨੇ ਅਮੀਰ ਬਣਾ ਦਿੱਤਾ ਹੈ। ਇਸ ਉਲਕਾਪਿੰਡ ਦੇ ਬਾਰੇ ‘ਚ ਜੋਸੂਆ ਨੇ ਦੱਸਿਆ ਕਿ ਜਿਸ ਸਮੇਂ ਇਹ ਉਲਕਾਪਿੰਡ ਡਿੱਗਿਆ ਉਸ ਸਮੇਂ ਕਾਫ਼ੀ ਗਰਮ ਸੀ ਪਰ ਬਾਅਦ ‘ਚ ਉਹ ਠੰਡਾ ਹੋ ਗਿਆ। ਖਾਸ ਗੱਲ ਹੈ ਕਿ ਜੋਸੂਆ ਦੇ ਕਰੋੜਪਤੀ ਬਨਣ ਦੀ ਖ਼ਬਰ ਇੰਨੀ ਤੇਜ਼ੀ ਨਾਲ ਫੈਲੀ ਕੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਕਿ ਲੋਕ ਇਸਨੂੰ ਲਗਾਤਾਰ ਸ਼ੇਅਰ ਕਰ ਰਹੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button