Breaking NewsD5 specialNewsPunjab

ਕਿਰਾਏ ਦੇ ਕਮਰੇ ‘ਚ ਘਰਵਾਲਾ-ਘਰਵਾਲੀ ਬਣ ਕੇ ਰਹਿ ਰਹੇ ਸੀ ਕੁੜਮ ਤੇ ਕੁੜਮਣੀ (ਵੀਡੀਓ)

ਅੱਜ ਦੇ ਸਮੇਂ ‘ਚ ਰਿਸ਼ਤੇ ਦਿਨੋਂ ਦਿਨ ਖਰਾਬ ਹੁੰਦੇ ਜਾ ਰਹੇ ਹਨ ਅਜਿਹੇ ਹੀ ਮਾਮਲੇ ਦੀ ਇੱਕ ਵੀਡੀਓ ਸ਼ੋਸਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ ਜਿਸ ਨੂੰ ਦੇਖ ਕੇ ਤੁਸੀ ਹੱਕੇ ਬੱਕੇ ਰਹਿ ਜਾਉਗੇ। ਇਸ ਵੀਡੀਓ ਨੂੰ ਦੇਖ ਤੁਸੀ ਸਮਝ ਹੀ ਗਏ ਹੋਣੇ ਕੀ ਪੂਰਾ ਮਾਮਲਾ ਕੀ ਹੈ ਪਰ ਅਸੀ ਤੁਹਾਨੂੰ ਫਿਰ ਵੀ ਇਸ ਪੂਰੇ ਮਾਮਲੇ ਨਾਲ ਵਾਕਿਫ ਕਰਵਾ ਦਿੰਦੇ ਹਾਂ। ਜਿਵੇ ਕੀ ਤੁਸੀਂ ਵੀਡੀਓ ‘ਚ ਦੇਖ ਹੀ ਚੁੱਕੇ ਹੋ ਕਿ ਇੱਕ ਅੱਦਖੜ ਉਮਰ ਦਾ ਵਿਅਕਤੀ ਅਤੇ ਔਰਤ ਆਪਣੇ ਆਪ ਨੂੰ ਪਤੀ ਪਤਨੀ ਦੱਸ ਕੇ ਕਿਰਾਏ ਦੇ ਮਕਾਨ ‘ਚ ਰਹਿ ਰਹੇ ਸੀ ਪਰ ਦਰਅਸਲ ਇਹ ਅਸਲ ‘ਚ ਪਤੀ ਪਤਨੀ ਨਹੀਂ ਕੁੜਮ ਕੁੜਮਣੀ ਸੀ।

Read Also ਪਵਿੱਤਰ ਰਿਸ਼ਤੇ ‘ਚ ਪਾਈ ‘ਦਰਾੜ’ ਮਾਮੇ ਨੇ ਭਾਣਜੀ ਬਣਾਈ ਹਵਸ ਦਾ ਸ਼ਿਕਾਰ

ਇਸ ਮਾਮਲੇ ਬਾਰੇ ਜਦੋਂ ਦੋਵਾਂ ਦੇ ਘਰਵਾਲਿਆ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਉਥੇ ਪਹੁੰਚ ਕੇ ਦੋਵਾਂ ਦੀ ਮਾਰ ਕੁੱਟ ਕੀਤੀ। ਬੱਚਿਆ ਨੂੰ ਸਹੀ ਦਿਸ਼ਾ ਦਿਖਾਉਣ ਵਾਲੇ ਮਾਪੇ ਅੱਜ ਅਜਿਹੇ ਕੰਮ ਕਰ ਰਹੇ ਨੇ ਤਾਂ ਫਿਰ ਸੋਚਣਾ ਹੋਵੇਗਾ ਕਿ ਸਾਡਾ ਸਮਾਜ ਅੱਜ ਕਿਸ ਪਾਸੇ ਤੁਰ ਪਿਆ ਹੈ ਜਿਸ ਨਾਲ ਸਾਡੇ ਸਮਾਜਿਕ ਰਿਸ਼ਤਿਆ ਨੂੰ ਠੇਸ ਪੁੱਜ ਰਹੀ ਹੈ। ਹੁਣ ਤੁਹਾਨੂੰ ਦੱਸ ਦੇਈਏ ਕਿ ਵਾਇਰਲ ਹੋ ਰਹੀ ਇਹ ਵੀਡੀਓ ਹੈ ਕਿਥੋਂ ਦੀ ਅਜੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button