Breaking NewsD5 specialIndiaNewsPunjabTop News

ਪੰਜਾਬ ਕਾਂਗਰਸ ‘ਚ ਸੰਕਟ ਨੂੰ ਲੈ ਕੇ Sonia Gandhi ਨਾਲ ਮੁਲਾਕਾਤ ਕਰਣਗੇ ਕੈਪਟਨ 

ਨਵੀਂ ਦਿੱਲੀ /ਚੰਡੀਗੜ੍ਹ : ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਕਾਂਗਰਸ ਦੀ ਕਾਰਜਕਾਰੀ ਪ੍ਰਧਾਨ ਸੋਨੀਆ ਗਾਂਧੀ ਨਾਲ ਮਿਲਣਗੇ। ਪੰਜਾਬ ਕਾਂਗਰਸ ‘ਚ ਚੱਲ ਰਹੇ ਘਮਾਸਾਨ ਨੂੰ ਲੈ ਕੇ ਇਸ ਬੈਠਕ ਨੂੰ ਬੇਹੱਦ ਮਹੱਤਵਪੂਰਣ ਮੰਨਿਆ ਜਾ ਰਿਹਾ ਹੈ।

🔴LIVE| ਆਪਸ ‘ਚ ਭਿੜੇ ਕਿਸਾਨ ਤੇ ਭਾਜਪਾ ਆਗੂ ! ਭਾਜਪਾ ਵਿਧਾਇਕਾਂ ‘ਤੇ ਵੱਡੀ ਕਾਰਵਾਈ,ਕੈਪਟਨ ਦੀ ਹਾਈਕਮਾਨ ਨਾਲ ਮੀਟਿੰਗ!

ਪਾਰਟੀ ਦੇ ਨਾਰਾਜ਼ ਨੇਤਾ ਨਵਜੋਤ ਸਿੰਘ ਸਿੱਧੂ ਦੀ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਵਾਡਰਾ ਨਾਲ ਮੁਲਾਕਾਤ ਤੋਂ ਕੁਝ ਦਿਨ ਬਾਅਦ ਹੀ ਸੋਨੀਆ ਅਤੇ ਕੈਪਟਨ ਅਮਰਿੰਦਰ ਦੇ ਵਿੱਚ ਹੋਣ ਵਾਲੀ ਬੈਠਕ ਨਾਲ ਵਿਵਾਦ ਨਿਬੜਣ ਦੀ ਸੰਭਾਵਨਾ ਵੱਧ ਗਈ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button