Breaking NewsD5 specialNewsPunjabTop News

ਚੰਡੀਗੜ੍ਹ ਨਗਰ ਨਿਗਮ ਚੋਣਾਂ ਲਈ ਵੋਟਿੰਗ ਜਾਰੀ

ਚੰਡੀਗੜ੍ਹ : ਚੰਡੀਗੜ੍ਹ ਨਗਰ ਨਿਗਮ ਚੋਣਾਂ ਲਈ 35 ਵਾਰਡਾਂ ਲਈ 24 ਦਸੰਬਰ ਨੂੰ ਮਤਲਬ ਕਿ ਅੱਜ ਵੋਟਾਂ ਪੈਣ ਦਾ ਕੰਮ ਸਵੇਰੇ 7.30 ਵਜੇ ਤੋਂ ਸ਼ੁਰੂ ਹੋ ਗਿਆ। ਸ਼ਾਮ 5 ਵਜੇ ਤੱਕ ਜਿਹੜਾ ਵੀ ਵਿਅਕਤੀ ਪੋਲਿੰਗ ਬੂਥ ’ਤੇ ਪਹੁੰਚ ਜਾਵੇਗਾ, ਉਸਨੂੰ ਦੇਰ ਰਾਤ ਤੱਕ ਵੋਟ ਪਾਉਣ ਦਿੱਤੀ ਜਾਵੇਗੀ। ਇਸ ਵਾਰ 6,33,475 ਵੋਟਰ 35 ਵਾਰਡਾਂ ਲਈ ਕੁੱਲ 203 ਉਮੀਦਵਾਰਾਂ ਲਈ ਵੋਟਾਂ ਪਾਉਣਗੇ।

ਬੇਅਦਬੀ ਮਾਮਲੇ ‘ਚ ਨਵਾਂ ਮੋੜ, ਕਿਸਾਨਾਂ ਲਈ CM ਚੰਨੀ ਦਾ ਐਲਾਨ, ਸਿੱਧੂ ਨੇ ਘੇਰਿਆ ਕੇਜਰੀਵਾਲ, ਹੋਰ ਫਸਿਆ ਮਜੀਠੀਆ

ਇਸ ਵਿਚ 3,32,180 ਹਜ਼ਾਰ ਪੁਰਸ਼, ਜਦੋਂਕਿ 3,01,275 ਮਹਿਲਾ ਵੋਟਰ ਅਤੇ 20 ਟਰਾਂਸਜੈਂਡਰ ਵੋਟਰ ਹਨ। ਇਨ੍ਹਾਂ ਚੋਣਾਂ ਲਈ 694 ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਵੋਟਾਂ ਦੇ ਨਤੀਜੇ 27 ਦਸੰਬਰ ਨੂੰ ਕੱਢੇ ਜਾਣਗੇ। ਕੋਰੋਨਾ ਸਬੰਧੀ ਵੀ ਪੂਰੀ ਤਿਆਰੀ ਚੋਣ ਕਮਿਸ਼ਨ ਵੱਲੋਂ ਕੀਤੀ ਗਈ ਹੈ। ਬੂਥਾਂ ’ਤੇ ਨਾ ਸਿਰਫ਼ ਭੀੜ ਘੱਟ ਰੱਖਣ ਦੇ ਯਤਨ ਕੀਤੇ ਗਏ ਹਨ, ਉੱਥੇ ਹੀ ਕੇਂਦਰ ਦੇ ਦਿਸ਼ਾ-ਨਿਰਦੇਸ਼ਾਂ ਦਾ ਪੂਰਾ ਪਾਲਣ ਕਰਨ ਦੀ ਹਦਾਇਤ ਵੀ ਦਿੱਤੀ ਗਈ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button