ਘੋਟਾਲੇਬਾਜ਼ ਨੀਰਵ ਮੋਦੀ ਅਤੇ ਮਾਲਿਆ ‘ਤੇ ਬ੍ਰਿਟਿਸ਼ ਅਦਾਲਤ ‘ਚ ਹੋਵੇਗੀ ਸੁਣਵਾਈ
ਬਰਤਾਨੀਆ ਦੀਆਂ ਅਦਾਲਤਾਂ ‘ਚ ਸ਼ੁੱਕਰਵਾਰ ਨੂੰ ਭਗੌੜੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਅਤੇ ਹੀਰਾ ਕਾਰੋਬਾਰੀ ਨੀਰਵ ਮੋਦੀ ਦੇ ਮਾਮਲਿਆਂ ‘ਤੇ ਅੱਜ ਸੁਣਵਾਈ ਹੋਵੇਗੀ। ਜਿਥੇ ਇੱਕ ਅਦਾਲਤ ‘ਚ ਮੈਜਿਸਟ੍ਰੇਟ ਅਦਾਲਤ ਦੇ ਹਵਾਲਗੀ ਆਦੇਸ਼ ਮਾਮਲਿਆਂ ਦੀ ਅਪੀਲ ‘ਤੇ ਸੁਣਵਾਈ ਹੋਵੇਗੀ, ਉੱਥੇ ਦੂਸਰੀ ਅਦਾਲਤ ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਦੀ ਦੂਸਰੀ ਅਪੀਲ ‘ਤੇ ਸੁਣਵਾਈ ਕਰੇਗੀ।
Read Also ਫਰਾਰ ਹੋਣ ਤੋਂ ਬਾਅਦ ਪਹਿਲੀ ਵਾਰ ਕੈਮਰੇ ‘ਤੇ ਆਇਆ ਨੀਰਵ ਮੋਦੀ
ਯੂ.ਕੇ. ਦੀ ਨਿਆਪਾਲਿਕਾ ਦੇ ਇਕ ਬੁਲਾਰੇ ਨੇ ਕਿਹਾ ਕਿ ਸਾਰੇ ਕਾਗਜ਼ ਮਿਲਾ ਚੁੱਕੇ ਹਨ ਅਤੇ ਜੇਕਰ ਪੂਰੀ ਸੁਣਵਾਈ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਤਾਂ ਇਨੀਂ ਕਾਗਜ਼ਾ ਦੇ ਆਧਾਰ ‘ਤੇ ਆਧਾਰ ‘ਤੇ ਸਿੰਗਲ ਜੱਜ ਦੀ ਵੰਡ ਦਾ ਇੰਤਜ਼ਾਰ ਹੈ, ਜੋ ਕਿ ਇਸ ‘ਤੇ ਫੈਸਲਾ ਕਰਨਗੇ। ਵੈਸਟਮਿਨਿਸਟਰ ਅਦਾਲਤ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਨੀਰਵ ਮੋਦੀ ਨੂੰ ਦੂਸਰੀ ਅਰਜ਼ੀ ‘ਤੇ ਸੁਣਵਾਈ ਲਈ 29 ਮਾਰਚ ਨੂੰ ਪੇਸ਼ ਕੀਤਾ ਜਾ ਸਕਦਾ ਹੈ। ਦੱਸਣਯੋਗ ਹੈ ਕਿ ਨੀਰਵ ਮੋਦੀ ਫਿਲਹਾਲ ਲੰਡਨ ਦੀ ਐਚ.ਐਮ.ਪੀ. ਵੈਂਡਸਵਰਥ ਜੇਲ ‘ਚ ਕੈਦ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.