Breaking NewsD5 specialNewsPunjabTop News

ਗੋਬਿੰਦ ਸਾਗਰ ਝੀਲ ‘ਚ ਡੁਬੇ ਨੋਜਵਾਨਾਂ ਦਾ ਕੀਤਾ ਗਿਆ ਅੰਤਿਮ ਸੰਸਕਾਰ

ਬਨੂੜ: ਬੀਤੇ ਦਿਨ ਬਨੂੜ ਜ਼ਿਲ੍ਹੇ ਦੇ ਰਹਿਣ ਵਾਲੇ 7 ਨੋਜਵਾਨਾਂ ਦੀ ਗੋਬਿੰਦ ਸਾਗਰ ਝੀਲ ‘ਚ ਡੁਬਣ ਨਾਲ ਮੌਤ ਹੋ ਗਈ ਸੀ।ਅੱਜ ਇਹਨਾਂ ਸਾਰਿਆਂ ਨੋਜਵਾਨਾਂ ਦੀ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਕਰਨ ਤੋਂ ਬਾਅਦ ਬਨੂੜ ਵਿਖੇ ਲਿਆਂਦਾ ਗਿਆ। ਮ੍ਰਿਤਕ ਨੋਜਵਾਨਾਂ ਦੇ ਘਰ ਮਾਤਮ ਛਾਇਆ ਹੋਇਆ ਹੈ।

Darbar Sahib GST : Center ਦੇ ਨਵੇਂ ਫ਼ਰਮਾਨ ਤੋਂ ਭੜਕੇ ਸਿੱਖ, ਮਾਹੌਲ ਖਰਾਬ ਹੋਣ ਦਾ ਡਰ | D5 Channel Punjabi

ਘਰ ਦੇ ਹਰ ਇਕ ਬੰਦੇ ਦਾ ਰੋ-ਰੋ ਕੇ ਬੁਰਾ ਹਾਲ ਹੈ।ਅੱਜ ਇਹਨਾਂ ਨੋਜਵਾਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਮੁੱਖ ਮੰਤਰੀ ਭਗਵੰਤ ਮਾਨ ਵਲੋਂ ਵੀ ਇਸ ਘਟਨਾਂ ਤੇ ਸ਼ੋਕ ਜਤਾਇਆ ਗਿਆ ਤੇ ਪਰਿਵਾਰ ਨੂੰ ਮੁੱਖ ਮੰਤਰੀ ਰੀਲੀਫ਼ ਫ਼ੰਡ ‘ਚੋ 1 ਲੱਖ ਆਰਥਿਕ ਸਹਾਇਤਾ ਦੇਣ ਦਾ ਐਲਾਨ ਕੀਤਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button