Breaking NewsD5 specialNewsPunjabTop News

AAP ਨੇਤਾ Raghav Chadha ਦਾ CM Channi ਨੂੰ ਚੈਲੇਂਜ

ਚੰਡੀਗੜ੍ਹ : ਆਪ ਨੇਤਾ ਰਾਘਵ ਚੱਢਾ ਨੇ ਅੱਜ ਪ੍ਰੈਸ ਕਾਨਫਰੰਸ ਦੇ ਜ਼ਰੀਏ ਚੰਨੀ ਸਰਕਾਰ ‘ਤੇ ਜ਼ੁਬਾਨੀ ਹਮਲਾ ਬੋਲਿਆ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਚੈਲੇਂਜ ਦਿੰਦੇ ਹੋਏ ਰਾਘਵ ਚੱਢਾ ਨੇ ਕਿਹਾ ਕਿ ਤੁਸੀਂ ਅਰਵਿੰਦ ਕੇਜਰੀਵਾਲ ਦੀ ਤਰ੍ਹਾਂ ਹਰ ਦਲਿਤ ਦੇ ਪਰਿਵਾਰ ਨੂੰ 1 ਕਰੋੜ ਦੀ ਰਾਸ਼ੀ ਦਿਓ ਜਿਨ੍ਹਾਂ ਨੇ ਮਹਾਂਮਾਰੀ ‘ਚ ਆਪਣੇ ਮੈਂਬਰਾਂ ਨੂੰ ਖੋਇਆ ਹੈ।

BIG NEWS CM ਚੰਨੀ ਦਾ ਹੋਰ ਵੱਡਾ ਧਮਾਕਾ, ਨਵੇਂ ਜ਼ਿਲ੍ਹੇ ‘ਚ ਕੀਤੀ ਐਂਟਰੀ

ਉਥੇ ਹੀ ਰਾਘਵ ਚੱਢਾ ਨੇ ਅੱਗੇ ਕਿਹਾ ਕਿ ਕੇਜਰੀਵਾਲ ਦੀ ਨਕਲ ਕਰਨਾ ਬੇਹੱਦ ਆਸਾਨ ਹੈ ਪਰ ਉਨ੍ਹਾਂ ਦੇ ਕੰਮਾਂ ‘ਤੇ ਤੁਸੀਂ ਅਮਲ ਕਰੋ। ਉਨ੍ਹਾਂ ਨੇ ਅੱਗੇ ਕਿਹਾ ਕਿ ਸਰਕਾਰ ਦਲਿਤਾਂ ਦੇ ਨਾਂ ਸਿਰਫ ਵੋਟ ਬੈਂਕ ਦੀ ਸਿਆਸਤ ਕਰ ਰਹੀ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button