Breaking NewsD5 specialNewsPunjab

ਗੁਰਸਿੱਖ ਬਾਣੇ ‘ਚ ਘਟੀਆ ਹਰਕਤ | ਦੱਬ ਕੇ ਸ਼ੇਅਰ ਕਰੋ ਤਾਂ ਫੜਿਆ ਜਾਊ

ਅੰਮ੍ਰਿਤਸਰ : ਤਸਵੀਰਾਂ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਦੀਆਂ ਹਨ। ਜਿਥੇ ਆਈਸੋਲੇਸ਼ਨ ਵਾਰਡ ‘ਚ ਕੋਰੋਨਾ ਪੋਜ਼ੀਟਿਵ ਮਰੀਜ਼ਾਂ ਦੇ ਮੋਬਾਇਲ ਚੋਰੀ ਹੋਣ ਦੀ ਖ਼ਬਰ ਹੈ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ‘ਚ ਕੈਦ ਹੋ ਗਈ। ਜਿਸ ‘ਚ ਇਕ ਵਿਅਕਤੀ ਚੋਲਾ ਤੇ ਕਿਰਪਾਨ ਪਾਈ ਕੋਰੋਨਾ ਵਾਰਡ `ਚ ਦਾਖ਼ਲ ਹੁੰਦਾ ਹੈ ਤੇ ਫੇਰ ਆਪਣੇ ਨਾਪਾਕ ਮਨਸੂਬਿਆਂ ਨੂੰ ਅੰਜਾਮ ਦਿੰਦਾ ਵਿਖਾਈ ਦੇ ਰਿਹਾ ਹੈ।

ਪੰਜਾਬ ‘ਚ ਵੱਡਾ ਗੈਸ ਕਾਂਡ, ਅੱਧਾ ਪਿੰਡ ਕਰਾਇਆ ਖ਼ਾਲੀ,ਮਚੀ ਹਾਹਾਕਾਰ | ਅੱਧਮੋਏ ਹੋਏ ਲੋਕ ਤੇ ਬੱਚੇ

ਇਸ ਨੇ ਜੋ ਮੋਬਾਇਲ ਚੋਰੀ ਕੀਤੇ ਨੇ ਉਹ ਕੋਰੋਨਾ ਮਰੀਜ਼ਾਂ ਦੇ ਹਨ। ਵੱਡੀ ਗੱਲ ਇਹ ਵੀ ਕਿ ਇਹ ਵਿਅਕਤੀ ਬਿਨ੍ਹਾਂ ਮਾਸਕ ਦੇ ਵਾਰਡ ‘ਚ ਘੁੰਮ ਰਿਹਾ ਹੈ। ਹੁਣ ਪ੍ਰਸ਼ਾਸਨ ਨੂੰ ਫਿਕਰ ਇਸ ਗੱਲ ਦਾ ਵੀ ਹੈ ਕਿ ਇਕ ਪਾਸੇ ਕੋਰੋਨਾ ਵਾਇਰਸ ਦਾ ਖ਼ੌਫ਼ ਤੇ ਦੂਜੇ ਪਾਸੇ ਇਸ ਅਣਪਛਾਤੇ ਵਿਅਕਤੀ ਨੂੰ ਕਾਬੂ ਕਰਨਾ। ਲਿਹਾਜ਼ਾ ਨਜ਼ਰ ਰਹੇਗੀ ਕਿ ਕਦੋਂ ਇਹ ਵਿਅਕਤੀ ਪੁਲਿਸ ਦੇ ਅੜਿੱਕੇ ਆਉਂਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button