Breaking NewsD5 specialEntertainmentNews

ਗਾਇਕਾ ਹਰਸ਼ਦੀਪ ਕੌਰ ਨੇ ਦਿੱਤਾ ਬੇਟੇ ਨੂੰ ਜਨਮ, ਇੰਸਟਾਗ੍ਰਾਮ ‘ਤੇ ਫੋਟੋ ਸ਼ੇਅਰ ਕਰ ਦਿੱਤੀ ਇਹ ਜਾਣਕਾਰੀ

ਮੁੰਬਈ : ਗਾਇਕਾ ਹਰਸ਼ਦੀਪ ਕੌਰ ਅਤੇ ਉਨ੍ਹਾਂ ਦੇ ਪਤੀ ਮਨਕੀਤ ਸਿੰਘ ਨੇ ਬੁੱਧਵਾਰ ਨੂੰ ਬੇਟੇ ਦੇ ਜਨਮ ਦੀ ਜਾਣਕਾਰੀ ਦਿੱਤੀ। ‘ਕਤੀਆ ਕਰੁ’, ‘ਹੀਰ’, ‘ਜਾਲਿਮਾ’ ਅਤੇ ‘ਕਬੀਰਾ’ ਵਰਗੇ ਗਾਣੇ ਲਈ ਮਸ਼ਹੂਰ ਕੌਰ ਨੇ ਇੰਸਟਾਗ੍ਰਾਮ ‘ਤੇ ਪੋਸਟ ਕਰ ਦੱਸਿਆ ਕਿ ਉਨ੍ਹਾਂ ਦੇ ਬੇਟੇ ਦਾ ਜਨਮ ਮੰਗਲਵਾਰ ਨੂੰ ਹੋਇਆ। ਗਾਇਕਾ ਨੇ ਪਤੀ ਦੇ ਨਾਲ ਆਪਣੀ ਇੱਕ ਤਸਵੀਰ ਪੋਸਟ ਕਰਦੇ ਹੋਏ ਬੇਟੇ ਦੇ ਜਨਮ ਦੀ ਖੁਸ਼ਖਬਰੀ ਸਾਂਝੀ ਕੀਤੀ।

ਲਓ ਸਰਦਾਰ ਨੇ ਗੱਡਿਆ ਨੇਪਾਲ ‘ਚ ਕਿਸਾਨੀ ਝੰਡਾ,ਨੇਪਾਲੀਆਂ ਨੇ ਕਿਸਾਨਾਂ ਦੇ ਹੱਕ ‘ਚ ਮਾਰਿਆ ਲਲਕਾਰਾ!

ਉਨ੍ਹਾਂ ਨੇ ਲਿਖਿਆ , ‘‘ਸਵਰਗ ਤੋਂ ਇੱਕ ਨੰਹਾ ਫਰਿਸ਼ਤਾ ਧਰਤੀ ‘ਤੇ ਉਤੱਰਿਆ ਹੈ ਅਤੇ ਉਸ ਨੇ ਸਾਨੂੰ ਮਾਤਾ – ਪਿਤਾ ਬਣਾਇਆ ਹੈ। ਸਾਡਾ ਜੂਨੀਅਰ ਸਿੰਘ ਆ ਚੁੱਕਿਆ ਹੈ। ਅਸੀਂ ਬੇਹੱਦ ਖੁਸ਼ ਹਾਂ।’’ ਸਿੰਘ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਸ ਖ਼ਬਰ ਨੂੰ ਸਾਂਝਾ ਕੀਤਾ ਅਤੇ ਪਤਨੀ ਦੇ ਨਾਲ ਤਸਵੀਰ ਪੋਸਟ ਕੀਤੀ। ਕੌਰ ਨੇ 2015 ‘ਚ ਆਪਣੇ ਬਚਪਨ ਦੇ ਦੋਸਤ ਸਿੰਘ ਨਾਲ ਰਵਾਇਤੀ ਰੀਤੀ ਰਿਵਾਜ ਨਾਲ ਵਿਆਹ ਕੀਤਾ ਸੀ।

 

View this post on Instagram

 

A post shared by Harshdeep Kaur (@harshdeepkaurmusic)

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button