Breaking NewsD5 specialNewsSports
Commonwealth Games: ਭਾਰਤੀ ਤੈਰਾਕ ਸ਼੍ਰੀਹਰੀ ਨਟਰਾਜ ਨੇ ਸੈਮੀਫਾਈਨਲ ਲਈ ਕੀਤਾ ਕੁਆਲੀਫ਼ਾਈ
ਬਰਮਿੰਘਮ: ਬਰਮਿੰਘਮ ਵਿਖੇ ਚੱਲ ਰਹੇ ਕਾਮਨਵੈਲਥ ਗੇਮਾਂ ‘ਚ ਭਾਰਤੀ ਤੈਰਾਕ ਸ਼੍ਰੀਹਰੀ ਨਟਰਾਜ ਨੇ ਤਮਗਾ ਜਿੱਤਣ ਲਈ ਇਕ ਕਦਮ ਹੋਰ ਅੱਗੇ ਵੱਧਾ ਲਿਆ ਹੈ। ਭਾਰਤ ਦੇ ਸਟਾਰ ਨੌਜਵਾਨ ਤੈਰਾਕ ਸ਼੍ਰੀਹਰੀ ਨਟਰਾਜ ਸੈਮੀਫਾਈਨਲ ‘ਚ ਪਹੁੰਚ ਗਏ ਹਨ।
ਕੈਪਟਨ ਦੀ ਮੁੜ ਐਂਟਰੀ! ਮੋਦੀ ਦੇ ਬੰਦਿਆਂ ਦਾ ਐਲਾਨ! CM ਮਾਨ ਲਈ ਮੁਸੀਬਤ
ਨਟਰਾਜ ਨੇ 54.68 ਸਕਿੰਟ ਦੇ ਸਮੇਂ ਨਾਲ 100 ਮੀਟਰ ਬੈਕਸਟ੍ਰੋਕ ਦੇ ਸੈਮੀਫਾਈਨਲ ਲਈ ਕੁਆਲੀਫਾਈ ਕੀਤਾ। ਸੈਮੀਫਾਈਨਲ ਭਾਰਤੀ ਸਮੇਂ ਅਨੁਸਾਰ ਦੁਪਹਿਰ 1:15 ਵਜੇ ਹੋਵੇਗਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.