Breaking NewsD5 specialNewsPunjab

ਗਰੀਬੀ ਕਾਰਨ ਜਿਸ ਥਾਂ ਤੋਂ Mukh Mantri ਨੂੰ ਪਏ ਸਨ ਧੱਕੇ, ਅੱਜ ਉਸੇ ਥਾਂ ‘ਤੇ ਲਾਇਆ ਅਖਾੜਾ (ਵੀਡੀਓ)

ਮੁੱਖ ਮੰਤਰੀ ਦਾ ਨਾਮ ਸੁਣਦੇ ਹੀ ਉਸ ਦੀ ਵੱਖਰੀ ਅਵਾਜ਼ ਤੇ ਗਾਣੇ ਚੇਤੇ ਆ ਜਾਂਦੇ ਹਨ। ਸੋਸ਼ਲ ਮੀਡੀਆ ਤੇ ਸਟਾਰ ਬਣ ਚੁੱਕੇ ਮੁੱਖ ਮੰਤਰੀ ਯਾਨੀ ਕਿ ਧਰਮਪ੍ਰੀਤ ਹਰ ਸਮੇਂ ਆਪਣੇ ਕਿਸੇ ਨਾ ਕਿਸੇ ਵਜ੍ਹਾ ਕਾਰਨ ਚਰਚਾ ‘ਚ ਬਣੇ ਰਹਿੰਦੇ ਹਨ। ਮੁੱਖ ਮੰਤਰੀ ਨੇ ਆਪਣੇ ਬਚਪਨ ਦੀ ਸ਼ੁਰੂਆਤ ਗਰੀਬੀ ‘ਚ ਸ਼ੁਰੂ ਕੀਤੀ ਤੇ ਹੁਣ ਆਪਣੇ ਵੱਖਰੇ ਹੁਨਰ ਸਦਕਾ ਗਰੀਬੀ ਨੂੰ ਦੂਰ ਕਰਦਾ ਨਜ਼ਰ ਆ ਰਿਹਾ।

Read Also Mukh Mantri replied Moosewala | Aujla ਤੋਂ ਬਾਅਦ ‘ਮੁੱਖ ਮੰਤਰੀ’ ਚਰਚਾ ‘ਚ ! ਮੁੱਖ ਮੰਤਰੀ’ ਦਾ ਠੋਕਵਾਂ ਜਵਾਬ !

ਅੱਜ ਤੁਹਾਨੂੰ ਇਕ ਅਜਿਹੀ ਵੀਡੀਓ ਦਿਖਾਵਾਂਗੇ ਜਿਸ ‘ਚ ਮੁੱਖ ਮੰਤਰੀ ਇਕ ਸਕੂਲ ਚ ਵਿਦਿਆਰਥੀਆਂ ਸਾਹਮਣੇ ਤੇ ਸਾਰੇ ਅਧਿਆਪਕਾਂ ਸਾਹਮਣੇ ਗੀਤ ਗਾਉਂਦਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button