Breaking NewsPunjabTop News

ਪੰਜਾਬ ਸਰਕਾਰ ‘ਤੇ ਟਰੱਕ ਯੂਨਿਅਨ ਵਿਚਕਾਰ ਬਣੀ ਸਹਿਮਤੀ, ਸ਼ੰਭੂ ਬਾਡਰ ਤੋਂ ਚੁੱਕਿਆ ਜਾਵੇਗਾ ਧਰਨਾ

ਚੰਡੀਗੜ੍ਹ : ਪੰਜਾਬ ਸਰਕਾਰ ‘ਤੇ ਟਰੱਕ ਯੂਨਿਅਨ ਵਿਚਕਾਰ ਚੰਡੀਗੜ੍ਹ ਪੰਜਾਬ ਭਵਨ ਵਿਖੇ ਚਲ ਰਹੀ ਮੀਟਿੰਗ ਖ਼ਤਮ ਹੋ ਚੁੱਕੀ ਹੈ। ਉਥੇ ਹੀ ਸਰਕਾਰ ਅਤੇ ਟਰੱਕ ਯੂਨਿਅਨ ਵਿਚਕਾਰ ਹੋਈ ਮੀਟਿੰਗ ‘ਚ ਸਰਕਾਰ ਵੱਲੋਂ ਇਕ ਕਮੇਟੀ ਬਣਾਈ ਗਈ ਹੈ ਜੋ 1 ਮਹੀਨੇ ਬਾਅਦ ਆਪਣੀ ਰਿਪੋਰਟ ਸਰਕਾਰ ਨੂੰ ਸੋਂਪੇਗੀ। ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਨੇ ਦੱਸਿਆ ਕਿ 11 ਮੈਂਬਰੀ ਕਮੇਟੀ ਬਣਾਈ ਗਈ ਹੈ, ਜਿਸ ‘ਚ 4 ਮੈਂਬਰ ਸਰਕਾਰ ਦੇ, 4 ਟਰੱਕ ਯੂਨਿਅਨ ਦੇ ‘ਤੇ 3 ਮੈਂਬਰ ਇੰਡਸਟਰੀ ਦੇ ਹੋਣਗੇ। ਦੂਜੇ ਪਾਸੇ ਸ਼ੰਭੂ ਬਾਡਰ ਵਿਖੇ ਟਰੱਕ ਯੂਨਿਅਨ ਵੱਲੋਂ ਅੱਜ ਧਰਨਾ ਚੁੱਕਿਆ ਜਾਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button