Breaking NewsD5 specialEntertainmentNews

ਕੋਰੋਨਾ ਨਾਲ ਲੜ ਰਹੇ ਲੋਕਾਂ ਦੀ ਮਦਦ ਲਈ ਅੱਗੇ ਆਈ ਪ੍ਰਿਅੰਕਾ ਚੌਪੜਾ, ਦਿੱਤੇ 5 ਕਰੋੜ

ਮੁੰਬਈ : ਕੋਰੋਨਾ ਸੰਕਰਮਿਤ ਲੋਕਾਂ ਦੀ ਮਦਦ ਦੇ ਲਈ ਫਿਲਮੀ ਅਦਾਕਾਰਾ ਪ੍ਰਿਅੰਕਾ ਚੌਪੜਾ ਨੇ ਲਗਭਗ 5 ਕਰੋੜ ਰੁਪਏ ਦੀ ਰਾਸ਼ੀ ਇੱਕਠੀ ਕਰ ਲਈ ਹੈ। ਦੱਸ ਦਈਏ ਕਿ ਦੇਸ਼ ਦੇ ਹਰ ਪ੍ਰਦੇਸ਼ ’ਚ ਵਾਇਰਲ ਵੀਡੀਓ ਰਾਹੀ ਮਰੀਜ਼ਾ ਨੂੰ ਹਸਪਤਾਲਾਂ ਦੇ ਬੈਂਡ ਅਤੇ ਆਕਸੀਜ਼ਨ ਦੇ ਲਈ ਤੜਫਦੇ ਹੋਏ ਦੇਖਿਆ ਜਾ ਸਕਦਾ ਹੈ। ਭਾਰਤ ’ਚ ਕੋਰੋਨਾ ਦੀ ਦੂਜੀ ਲਹਿਰ ਨੂੰ ਰੋਕਣ ਦੀ ਗੱਲ ਕਰਦੇ ਹੋਏ ਪ੍ਰਿਅੰਕਾ ਚੌਪੜਾ ਨੇ ਕਿਹਾ ਕਿ ਭਾਰਤ ’ਚ ਕੋਰੋਨਾ ਦੀ ਲਹਿਰ ਨੂੰ ਰੋਕਣ ਦੀ ਲੜਾਈ ਅਜੇ ਵੀ ਜਾਰੀ ਹੈ। ਤੁਹਾਡਾ ਸਹਿਯੋਗ ਵੱਡਾ ਪਰਿਵਰਤਨ ਲਿਆ ਸਕਦਾ ਹੈ, ਤੁਹਾਡਾ ਸਹਿਯੋਗ ਜਾਨ ਬਚਾ ਸਕਦਾ ਹੈ।

🔴LIVE |ਮੋਦੀ ਦੇ ਦਫਤਰ ਹੋਏ ਖਾਲੀ,ਦੀਦੀ ਨੇ ਕੱਢਤੀ ਫੂਕ,ਬੰਗਾਲ ’ਚ ਵੱਡਾ ਕਾਂਡ,ਮਮਤਾ ਦੀ ਹਾਰ ਦਾ ਸੱਚ

ਪ੍ਰਿਅੰਕਾ ਚੌਪੜਾ ਨੇ ਕਈ ਫਿਲਮਾਂ ’ਚ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਦੀਆ ਫਿਲਮਾਂ ਕਾਫੀ ਹੱਦ ਤੱਕ ਪਸੰਦ ਕੀਤੀਆ ਗਈਆ ਹਨ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅੱਗੇ ਆ ਕੇ ਇਸ ਮਹਾਂਮਾਰੀ ਨਾਲ ਨਿਪਟਨ ’ਚ ਆਪਣਾ ਸਹਿਯੋਗ ਦੇਣ। ਪ੍ਰਿਅੰਕਾ ਚੌਪੜਾ ਸ਼ੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਹਮੇਸ਼ਾ ਆਪਣੀਆਂ ਤਸਵੀਰਾਂ ਅਤੇ ਵੀਡੀਓ ਸ਼ੇਅਰ ਕਰਦੀ ਰਹਿੰਦੀ ਹੈ। ਇਸ ਤੋਂ ਇਲਾਵਾ ਉਹ ਖੁਦ ਦਾ ਮਿਓੂਜ਼ਿਕ ਵੀਡੀਓ ਵੀ ਬਣਾਉਦੀ ਹੈ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button