Breaking NewsD5 specialNewsPoliticsPunjab

ਕੈਪਟਨ ਸਾਹਮਣੇ ਸਿੱਧੂ ਦਾ ਪਿਆ ਕੈਬਨਿਟ ਮੰਤਰੀ ਨਾਲ ਪੰਗਾ! ਮਾਈਕ ਛੱਡ ਸਿੱਧੂ ਹੋ ਗਿਆ ਮੰਤਰੀ ਨੂੰ ਸਿੱਧਾ !

ਪਟਿਆਲਾ : ਰਾਹੁਲ ਗਾਂਧੀ ਦੇ ਪੰਜਾਬ ਦੌਰੇ ਦੇ ਦੌਰਾਨ ਸਟੇਜ ‘ਤੇ ਉਸ ਵੇਲੇ ਨਵਜੋਤ ਸਿੱਧੂ ਭੜਕ ਉੱਠੇ ਜਦੋਂ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਸਿੱਧੂ ਨੂੰ ਭਾਸ਼ਣ ਜਲਦੀ ਖਤਮ ਕਰਨ ਲਈ ਪਰਚੀ ਦਿੱਤੀ। ਇਸ ਦੌਰਾਨ ਨਵਜੋਤ ਸਿੱਧੂ ਨੇ ਇਥੋਂ ਤੱਕ ਕਹਿ ਦਿੱਤਾ ਕਿ ਅੱਜ ਨਾ ਰੋਕੋ ਪਹਿਲਾਂ ਵੀ ਬਿਠਾਈ ਰੱਖਿਆ ਤੁਸੀਂ ! ਨਾਲ ਹੀ ਸਿੱਧੂ ਨੇ ਰੰਧਾਵਾ ‘ਤੇ ਸ਼ਬਦੀ ਹਮਲਾ ਵੀ ਬੋਲ ਦਿੱਤਾ।

Captain Amrinder Singh ਦੇ ਮੰਤਰੀ ਨੇ ਬਾਦਲਾਂ ਦੀ ਬਣਾਈ ਰੇਲ!ਕਿਸਾਨਾਂ ਦੇ ਹੱਕ ‘ਚ ਮਾਰਿਆ ਲਲਕਾਰਾ!

ਨਵਜੋਤ ਸਿੱਧੂ ਅਕਸਰ ਹੀ ਆਪਣੇ ਤੇਜ਼ ਤਰਾਰ ਭਾਸ਼ਣ ਲਈ ਸੁਰਖੀਆਂ ‘ਚ ਰਹਿੰਦੇ ਹਨ। ਹੁਣ ਸਿੱਧੂ ਨੇ ਕਾਂਗਰਸ ਦੀ ਵੱਡੀ ਲੀਡਰਸ਼ਿਪ ਦੇ ਸਾਹਮਣੇ ਹੀ ਮੁੱਖ ਮੰਤਰੀ ਕੈਪਟਨ ਦੇ ਵਜ਼ੀਰ ਨੂੰ ਝਾੜ ਕੇ ਰੱਖ ਦਿੱਤਾ ਹੈ। ਆਉਣ ਵਾਲੇ ਸਮੇਂ ‘ਚ ਸਿੱਧੂ ‘ਤੇ ਰੰਧਾਵਾ ਦਾ ਇਹ ਘਟਨਾਕਰਮ ਸਿਆਸੀ ਗਲਿਆਰਿਆ ‘ਚ ਚਰਚਾ ਦਾ ਵਿਸ਼ਾ ਜਰਰੂ ਬਣ ਸਕਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button