Breaking NewsD5 specialInternationalNewsSportsTop News

Brendon Mccullum ਬਣੇ ਇੰਗਲੈਂਡ ਕ੍ਰਿਕੇਟ ਟੀਮ ਦੇ ਨਵੇਂ ਕੋਚ

ਸਪੋਰਟਸ ਡੈਸਕ : ਨਿਊਜ਼ੀਲੈਂਡ ਦੇ ਮਹਾਨ ਖਿਡਾਰੀ ਬ੍ਰੈਂਡਨ ਮੈਕੁਲਮ ਨੂੰ ਵੀਰਵਾਰ ਨੂੰ ਇੰਗਲੈਂਡ ਟੈਸਟ ਕ੍ਰਿਕੇਟ ਟੀਮ ਦਾ ਮੁੱਖ ਕੋਚ ਨਿਯੁਕਤ ਕੀਤਾ ਗਿਆ ਹੈ। ਆਲਰਾਊਂਡਰ ਬੇਨ ਸਟੋਕਸ ਨੂੰ ਕਪਤਾਨ ਚੁਣਨ ਦੇ ਫੈਸਲੇ ਤੋਂ ਬਾਅਦ ਇਹ ਨਿਯੁਕਤੀ ਕੀਤੀ ਗਈ ਹੈ। ਮੈਕੁਲਮ ਤੋਂ ਪਹਿਲਾਂ ਕ੍ਰਿਸ ਸਿਲਵਰਵੁੱਡ ਇੰਗਲੈਂਡ ਟੈਸਟ ਟੀਮ ਦੇ ਕੋਚ ਸਨ।

AAP Punjab : CM Bhagwant Mann ਨੇ ਡੇਗੀ MLAs ’ਤੇ ਇੱਕ ਹੋਰ ਗਾਜ? Medical training ਨੂੰ ਲੈਕੇ ਵੱਡਾ ਐਲਾਨ

40 ਸਾਲਾ ਮੈਕੁਲਮ ਇਸ ਸਮੇਂ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2022 ਦੀ ਟੀਮ ਕੋਲਕਾਤਾ ਨਾਈਟ ਰਾਈਡਰਜ਼ (ਕੇ. ਕੇ. ਆਰ.) ਦੇ ਕੋਚ ਹਨ। ਉਸ ਨੇ 2019 ਵਿਚ ਕ੍ਰਿਕੇਟ ਤੋਂ ਸੰਨਿਆਸ ਲੈ ਲਿਆ ਅਤੇ ਕਦੇ ਵੀ ਟੈਸਟ ਟੀਮ ਦੀ ਕੋਚਿੰਗ ਦੀ ਜ਼ਿੰਮੇਵਾਰੀ ਨਹੀਂ ਸੰਭਾਲੀ। ਟੈਸਟ ਕ੍ਰਿਕੇਟ ‘ਚ ਨਿਊਜ਼ੀਲੈਂਡ ਟੀਮ ਦੇ ਵਧਦੇ ਦਬਦਬੇ ਪਿੱਛੇ ਮੈਕੁਲਮ ਦੀ ਵੱਡੀ ਭੂਮਿਕਾ ਰਹੀ ਹੈ। ਟੀਮ ਨੇ ਪਿਛਲੇ ਸਾਲ ਪਹਿਲੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਜਿੱਤੀ ਸੀ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button