Breaking NewsD5 specialNewsPoliticsPunjab

ਕੈਪਟਨ ਦੇ ਬਿਆਨ ‘ਤੋਂ ਭੜਕੀ ਹਰਸਿਮਰਤ, ਗੁੱਸੇ ‘ਚ ਦਿੱਤਾ ਅਜਿਹਾ ਠੋਕਵਾਂ ਜਵਾਬ ! ਸਭ ਹੈਰਾਨ (ਵੀਡੀਓ)

ਮਾਨਸਾ : ਜਿਥੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸਾਰੀਆਂ ਪਾਰਟੀਆਂ ਵਲੋਂ ਨਾਮਜਾਦਗੀਆਂ ਭਰਨੀਆ ਸੁਰੂ ਹੋ ਗਈਆ ਹਨ। ਉੱਥੇ ਹੀ ਸਾਰੀਆਂ ਸਿਆਸੀ ਪਾਰਟੀਆਂ ਵਲੋਂ ਆਪਣੀਆਂ ਚੋਣ ਮੁਹਿੰਮਾਂ ਸੁਰੂ ਕਰ ਦਿੱਤੀਆਂ ਹਨ। ਜਿਸ ਦੇ ਤਹਿਤ ਲੋਕ ਸਭਾਂ ਹਲਕਾ ਬਠਿੰਡੇ ਤੋਂ ਅਕਾਲੀ ਦਲ ਦੇ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੇ ਮਾਨਸਾ ‘ਚ ਚੋਣ ਮੀਟਿੰਗ ਕੀਤੀ ਗਈ। ਜਿਸ ਦੌਰਾਨ ਉਨ੍ਹਾਂ ਨੇ ਕੈਪਟਨ ਅਮਰਿੰਦਰ ਤੇ ਵੀ ਸਬਦੀ ਹਮਲੇ ਕੀਤੇ ਅਤੇ ਨਾਲ ਹੀ ਕੈਪਟਨ ਅਮਰਿੰਦਰ ਦੇ ਬਿਆਨ ਦਾ ਵੀ ਹਰਸਿਮਰਤ ਨੇ ਤਿੱਖਾ ਪ੍ਰਤੀਕਰਮ ਦਿੱਤਾ।

Read Also ਹੁਣ ਸਿੱਧੇ ਮੁੱਖ ਮੰਤਰੀ ਕੈਪਟਨ ਨਾਲ ਹੋਣਗੀਆਂ ਗੱਲਾਂ, ਮਿਲੇਗਾ ਹਰ ਗੱਲ ਦਾ ਜਵਾਬ

ਉਧਰ ਦੂਜੇ ਪਾਸੇ ਹਰਸਿਮਰਤ ਬਾਦਲ ਨੇ ਬਠਿੰਡੇ ਤੋਂ ਕਾਂਗਰਸ ਦੇ ਉਮੀਦਵਾਰ ਰਾਜਾ ਵੜਿੰਗ ਤੇ ਸ਼ਬਦੀ ਵਾਰ ਕੀਤੇ। ਕੈਪਟਨ ਅਮਰਿੰਦਰ ਸਿੰਘ ਦੁਆਰਾ ਆਪਣੇ ਵਿਧਾਇਕ ਅਤੇ ਕੈਬਨਿਟ ਮੰਤਰੀਆਂ ਨੂੰ ਚੋਣ ਵਿੱਚ ਜਿੱਤ ਨਾ ਦਰਜ ਕਰਾਉਣ ਉੱਤੇ ਮੰਤਰੀਮੰਡਲ ਵਲੋਂ ਬਾਹਰ ਕੱਢਣੇ ਦੀ ਧਮਕੀ ਉੱਤੇ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਨੇ ਕਿਹਾ ਕਿ ਪਹਿਲਾਂ ਮੁੱਖਮੰਤਰੀ ਨੂੰ ਆਪਣੇ ਆਪ ਅਸਤੀਫਾ ਦੇਣਾ ਚਾਹੀਦਾ ਹੈ। ਜਿਨ੍ਹਾਂ ਨੇ ਆਟਾ ਦਾਲ ਪੇਂਸ਼ਨ ਸਗਨ ਸਕੀਮ ਬੰਦ ਕਰ ਲੋਕਾਂ ਨੂੰ ਝੂਠੇ ਵਾਅਦੇ ਕੀਤੇ ਹਨ ਅੱਜ ਪੰਜਾਬ ਦੀ ਜਨਤਾ ਕਾਂਗਰਸ ਨੂੰ ਮੂੰਹ ਲਗਾਉਣਾ ਨਹੀਂ ਚਾਹੁੰਦੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button