Breaking NewsD5 specialEntertainmentNews

ਕਰੀਨਾ ਨੇ ਨਿਊ ਬੋਰਨ ਬੇਬੀ ਨੂੰ ਫੈਂਨਜ਼ ਨਾਲ ਮਿਲਾਉਣ ਲਈ ਕੀਤੀਆਂ ਤਿਆਰੀਆਂ ! ਇਸ ਤਰ੍ਹਾਂ ਦਿਖਾਉਣਗੇ ਪਹਿਲੀ ਝਲਕ

ਮੁੰਬਈ : ਕਰੀਨਾ ਕਪੂਰ ਖਾਨ ਦੂਜੀ ਵਾਰ ਬੇਟੇ ਦੀ ਮਾਂ ਬਣੀ ਹੈ। ਦੱਸ ਦਈਏ ਕਿ ਉਨ੍ਹਾਂ ਨੇ 21 ਫਰਵਰੀ ਨੂੰ ਦੂਜੇ ਬੇਟੇ ਨੂੰ ਜਨਮ ਦਿੱਤਾ। ਫਿਲਹਾਲ ਫੈਂਨਜ਼ ਉਨ੍ਹਾਂ ਦੇ ਦੂਜੇ ਬੇਟੇ ਨੂੰ ਦੇਖਣ ਲਈ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਦੱਸ ਦਈਏ ਕਿ ਤੁਹਾਡਾ ਇਹ ਇੰਤਜ਼ਾਰ ਖਤਮ ਹੋਣ ਵਾਲਾ ਹੈ, ਕਿਉਂਕਿ ਕਰੀਨਾ ਜ਼ਲਦ ਹੀ ਆਪਣੇ ਛੋਟੇ ਬੇਟੇ ਨੂੰ ਫੈਂਨਜ਼ ਨਾਲ ਮਿਲਾਏਗੀ।

ਅੰਦੋਲਨ ਨੂੰ ਢਾਹ ਲਾਉਣ ਦੀ ਨਵੀਂ ਸਾਜ਼ਿਸ਼ ਦਾ ਪਰਦਾਫਾਸ਼!ਉਗਰਾਹਾਂ ਨੇ ਕੀਤੀ ਪੰਜਾਬੀਆਂ ਨੂੰ ਅਪੀਲ!

ਫਿਲਹਾਲ ਕੋਰੋਨਾ ਮਹਾਮਾਰੀ ਦੇ ਵਿੱਚ ਕਰੀਨਾ ਅਤੇ ਸੈਫ ਆਪਣੇ ਬੱਚੇ ਦਾ ਖਾਸ ਧਿਆਨ ਰੱਖ ਰਹੇ ਹਨ। ਇਸ ਤੋਂ ਇਲਾਵਾ ਉਹ ਆਪਣੇ ਬੱਚੇ ਨੂੰ ਫੈਂਨਜ਼ ਨਾਲ ਮਿਲਾਉਣ ਦੀ ਖਾਸ ਤਿਆਰੀ ‘ਚ ਹਨ। ਜਾਣਕਾਰੀ ਲਈ ਦੱਸ ਦਈਏ ਕਿ ਸੈਫ – ਕਰੀਨਾ ਵਰਚੁਅਲ ਇੰਟਰੋਡਕਸ਼ਨ ਦੀ ਤਿਆਰੀ ਕਰ ਰਹੇ ਹਨ। ਖਬਰਾਂ ਮੁਤਾਬਕ ਸੈਫੀਨਾ ਸੋਸ਼ਲ ਮੀਡੀਆ ਦੇ ਜ਼ਰੀਏ ਬੇਟੇ ਦੀ ਝਲਕ ਫੈਂਨਜ਼ ਨੂੰ ਦਿਖਾਉਗੇ।

ਲਓ ਜੀ!ਕਿਸਾਨਾਂ ਦੇੇ ਹੱਕ ‘ਚ ਆਉਣਗੀਆਂ ਆਹ ਜਥੇਬੰਦੀਆਂ!ਹੋ ਗਿਆ ਐਲਾਨ!ਪੂਰਾ ਦੇਸ਼ ਹੋਇਆ ਇੱਕਜੁੱਟ!ਕੇਂਦਰ ਨੂੰ ਪਈ ਬਿਪਤਾ!

ਇਸ ਦੇ ਨਾਲ ਦੱਸ ਦਈਏ ਕਿ ਦਾਦੀ ਸ਼ਰਮੀਲਾ ਟੈਗੋਰ ਨੇ ਵੀ ਅਜੇ ਆਪਣੇ ਪੋਤਰੇ ਨੂੰ ਨਹੀਂ ਦੇਖਿਆ ਹੈ, ਕਿਉਂਕਿ ਉਹ ਇਸ ਸਮੇਂ ਦਿੱਲੀ ਵਿੱਚ ਹਨ। ਕੋਰੋਨਾ ਮਹਾਮਾਰੀ  ਦੇ ਵੱਧਦੇ ਮਾਮਲਿਆਂ ਦੇ ਚੱਲਦਿਆਂ ਉਹ ਦਿੱਲੀ ਤੋਂ ਮੁੰਬਈ ਨਹੀਂ ਪਹੁੰਚ ਸਕੀ। ਜਿੱਥੇ ਬੀ – ਟਾਊਨ ਸਿਤਾਰੇ ਕਰੀਨਾ ਅਤੇ ਉਨ੍ਹਾਂ ਦੇ ਨਿਊ ਬੋਰਨ ਬੇਬੀ ਨਾਲ ਮਿਲ ਚੁੱਕੇ ਹਨ, ਉਥੇ ਹੀ ਫੈਂਨਜ਼ ਉਨ੍ਹਾਂ ਨੂੰ ਦੇਖਣ ਲਈ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button