Breaking NewsD5 specialNewsSportsTop News

ਓਲੰਪੀਅਨ ਨੀਰਜ ਚੋਪੜਾ ਪਰਮ ਵਿਸ਼ਿਸ਼ਟ ਸੇਵਾ ਮੈਡਲ ਨਾਲ ਸਨਮਾਨਿਤ

ਨਵੀਂ ਦਿੱਲੀ : ਓਲੰਪਿਕ ਦੇ ਸੋਨ ਤਮਗਾ ਜੇਤੂ ਨੀਰਜ ਚੋਪੜਾ ਨੂੰ ਗਣਤੰਤਰ ਦਿਵਸ ਦੀ ਪੂਰਬਲੀ ਸ਼ਾਮ ਤੇ ਪਰਮ ਵਿਸ਼ਿਸ਼ਟ ਸੇਵਾ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ। ਨੀਰਜ ਚੋਪੜਾ ਓਲੰਪਿਕ ਵਿਚ ਭਾਰਤ ਦੇ ਲਈ ਸੋਨ ਤਮਗਾ ਜਿੱਤਣ ਵਾਲੇ ਪਹਿਲੇ ਟ੍ਰੈਕ ਤੇ ਫੀਲਡ ਐਥਲੀਟ ਹਨ। ਰਾਸ਼ਟਰਪਤੀ ਰਾਮ ਨਾਥ ਕੋਵਿੰਦ ਮੰਗਲਵਾਰ ਸ਼ਾਮ ਰਾਸ਼ਟਰਪਤੀ ਭਵਨ ਵਿਚ 384 ਰੱਖਿਆ ਕਰਮਚਾਰੀਆਂ ਨੂੰ ਵੀਰਤਾ ਤੇ ਹੋਰ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ।

Majithia News : ਗ੍ਰਿਫ਼ਤਾਰੀ ‘ਤੇ ਰੋਕ ਲੱਗਣ ਤੋਂ ਬਾਅਦ Majithia ਦਾ ਪਹਿਲਾਂ ਵੱਡਾ ਬਿਆਨ! ਕਰਤੇ ਵੱਡੇ ਖ਼ਲਾਸੇ !

ਪੁਰਸਕਾਰਾਂ ਵਿਚ 12 ਸ਼ੌਰਿਆ ਚੱਕਰ , 29 ਪਰਮ ਵਿਸ਼ਿਸ਼ਟ ਸੇਵਾ ਤਮਗੇ , ਚਾਰ ਉਤਮ ਯੁੱਧ ਸੇਵਾ ਤਮਗੇ , 53 ਅਤਿ ਵਿਸ਼ਿਸ਼ਟ ਸੇਵਾ ਤਮਗੇ , ਤਿੰਨ ਵਿਸ਼ਿਸ਼ਟ ਸੇਵਾ ਤਮਗੇ ਤੇ 13 ਯੁੱਧ ਸੇਵਾ ਤਮਗੇ , ਸ਼ਾਮਲ ਹਨ । ਇਸ ਤੋਂ ਇਲਾਵਾ ਰਾਸ਼ਟਰਪਤੀ 122 ਵਿਸ਼ਿਸ਼ਟ ਸੇਵਾ ਤਮਗੇ , ਤਿੰਨ ਵਾਰ ਸੇਨਾ ਤਮਗੇ ( ਵੀਰਤਾ ) , 81 ਸੈਨਾ ਤਮਗੇ ( ਵੀਰਤਾ ) , 2 ਹਵਾਈ ਸੈਨਾ ਤਮਗੇ , 40 ਸੈਨਾ ਤਮਗੇ ( ਡਿਊਟੀ ਦੇ ਪ੍ਰਤੀ ਸਮਰਪਿਤ ) , 8 ਨੌਸੈਨਾ ਤਮਗੇ ( ਡਿਊਟੀ ਦੇ ਪ੍ਰਤੀ ਸਮਰਪਿਤ ) ਤੇ 14 ਹਵਾਈ ਸੈਨਾ ਤਮਗਾ ਜੇਤੂਆਂ ਨੂੰ ਵੀ ਸਨਮਾਨਿਤ ਕਰਨਗੇ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button