Breaking NewsD5 specialIndiaNewsTop News

CM Nitish Kumar ਦੀ ਸੁਰੱਖਿਆ ’ਚ ਵੱਡੀ ਅਣਗਹਿਲੀ, ਕੇਵਲ 15 ਤੋਂ 18 ਮੀਟਰ ਦੀ ਦੂਰੀ ’ਤੇ ਸੁੱਟਿਆ ਬੰਬ

ਪਟਨਾ : ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਸੁਰੱਖਿਆ ’ਚ ਵੱਡੀ ਅਣਗਹਿਲੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮੁੱਖ ਮੰਤਰੀ ਦੇ ਇਕ ਜਨ ਸਭਾ ਪ੍ਰੋਗਰਾਮ ’ਚ ਉਨ੍ਹਾਂ ਦੀ ਮੌਜੂਦਗੀ ਦੇ ਦੌਰਾਨ ਇਕ ਬੰਬ ਸੁੱਟਣ ਦੀ ਜਾਣਕਾਰੀ ਮਿਲੀ ਹੈ।

Modi ਨੇ ਕੀਤਾ ਕਰੋੜਾ ਦਾ ਘੁਟਾਲਾ! CBI ਨੇ ਚੱਕਿਆ ਨਾਲ ਦਾ ਸਾਥੀ, Adani ਨੇ ਖੁਸ਼ ਕਰਤੇ ਕਿਸਾਨ| D5 Channel Punjabi

ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨਾਲੰਦਾ ’ਚ ਇਕ ਜਨ ਸਭਾ ਪ੍ਰੋਗਰਾਮ ’ਚ ਸ਼ਾਮਿਲ ਹੋਏ ਸਨ। ਇਸ ਦੌਰਾਨ ਉਨ੍ਹਾਂ ਤੋਂ ਕੇਵਲ 15 ਤੋਂ 18 ਫੁੱਟ ਦੀ ਦੂਰੀ ’ਤੇ ਬੰਬ ਸੁੱਟਿਆ। ਜਾਣਕਾਰੀ ਮੁਤਾਬਿਕ ਮੰਚ ਦੇ ਪਿੱਛੇ ਕਿਸੇ ਨੌਜਵਾਨ ਨੇ ਪਟਾਕਾ ਚਲਾਇਆ। ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button