Breaking NewsD5 specialEntertainmentNewsSports

ਇਸ ਤਰੀਕ ਨੂੰ ਵਿਆਹ ਦੇ ਬੰਧਨ ‘ਚ ਬੱਝ ਸਕਦੇ ਹਨ ਬੁਮਰਾਹ, ਹੋ ਗਿਆ ਖੁਲਾਸਾ ਇਸ ਐਂਕਰ ਦੇ ਨਾਲ ਲੈਣਗੇ ਸੱਤ ਫੇਰੇ

ਮੁੰਬਈ : ਭਾਰਤ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਛੇਤੀ ਹੀ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ। ਬੁਮਰਾਹ ਨੇ ਭਾਰਤੀ ਕ੍ਰਿਕੇਟ ਕੰਟਰੋਲ ਬੋਰਡ ਤੋਂ ਭਾਰਤ ਅਤੇ ਇੰਗਲੈਂਡ ਦੇ ਵਿੱਚ ਖੇਡੇ ਜਾਣ ਵਾਲੇ ਚੌਥੇ ਅਤੇ ਆਖਰੀ ਮੈਚ ਤੋਂ ਛੁੱਟੀ ਮੰਗੀ ਸੀ। ਇਸ ਦੇ ਪਿੱਛੇ ਬੁਮਰਾਹ ਨੇ ਨਿਜੀ ਕਾਰਨਾਂ ਦਾ ਹਵਾਲਾ ਦਿੱਤਾ ਸੀ। ਜਿਸ ਤੋਂ ਬਾਅਦ ਹੁਣ ਇਹ ਖ਼ਬਰ ਆ ਰਹੀ ਹੈ ਕਿ ਬੁਮਰਾਹ 14- 15 ਮਾਰਚ ਨੂੰ ਵਿਆਹ ਦੇ ਬੰਧਨ ਵਿੱਚ ਬੰਨ ਸਕਦੇ ਹਨ। ਖ਼ਬਰਾਂ ਦੀ ਮੰਨੀਏ ਤਾਂ ਬੁਮਰਾਹ ਸੰਜਨਾ ਗਣੇਸ਼ਨ ਨਾਲ ਵਿਆਹ ਕਰ ਰਹੇ ਹਨ।

ਸੁਖਪਾਲ ਖਹਿਰਾ ਨੇ ਕੀਤੇ ਹੋਸ਼ ਉਡਾਉ ਖੁਲਾਸੇ !ਸੁਣਕੇ ਸਰਕਾਰ ਦੇ ਮੰਤਰੀ ਹੋਏ ਹੈਰਾਨ !ਹੁਣ ਹੋਊ ਆਹ ਕੰਮ!

ਕੌਣ ਹਨ ਸੰਜਨਾ ਗਣੇਸ਼ਨ
ਦੱਸ ਦਈਏ ਕਿ ਸੰਜਨਾ ਗਣੇਸ਼ਨ ਸਪੋਰਟਸ ਐਂਕਰ ਅਤੇ ਮਾਡਲ ਹੈ। ਮੀਡੀਆ ‘ਚ ਚੱਲ ਰਹੀ ਖ਼ਬਰਾਂ ਅਨੁਸਾਰ ਗੋਆ ‘ਚ ਵਿਆਹ ਦੀ ਤਿਆਰੀ ਜੋਰਾਂ ‘ਤੇ ਚੱਲ ਰਹੀ ਹੈ। ਕੋਰੋਨਾ ਸੰਕਟ ਦੇ ਵਿੱਚ ਇਸ ਵਿਆਹ ਵਿੱਚ ਬਹੁਤ ਘੱਟ ਲੋਕ ਸ਼ਾਮਲ ਹੋਣਗੇ। ਉਥੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਇੰਗਲੈਂਡ ਤੋਂ ਜਾਰੀ ਸੀਰੀਜ਼ ਦੇ ਕਾਰਨ ਭਾਰਤੀ ਖਿਡਾਰੀ ਬੁਮਰਾਹ ਦੇ ਵਿਆਹ ‘ਚ ਸ਼ਾਮਲ ਨਹੀਂ ਹੋ ਪਾਉਣਗੇ। ਉਹ IPL ਵਿੱਚ ਸਟਾਰ ਸਪੋਰਟਸ ਚੈਨਲ ਲਈ ਐਂਕਰਿੰਗ ਵੀ ਕਰਦੀ ਹੈ। ਜਾਣਕਾਰੀ ਦੇ ਮੁਤਾਬਕ ਉਨ੍ਹਾਂ ਨੇ ਮੂਲ ਰੂਪ ਤੋਂ ਪੁਣੇ ਦੀ ਰਹਿਣ ਵਾਲੀ ਹੈ। ਸੰਜਨਾ 2014 ਦੇ ਮਿਸ ਇੰਡੀਆ ਦੇ ਫਾਈਨਲ ‘ਚ ਵੀ ਆਪਣੀ ਜਗ੍ਹਾ ਬਣਾ ਚੁੱਕੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button