Breaking NewsD5 specialEntertainmentNewsPunjab

ਬੱਬੂ ਮਾਨ ਦੇ ਸ਼ੋਅ ‘ਚ ਹੰਗਾਮਾ

ਜਲੰਧਰ : ਆਏ ਦਿਨ ਪੰਜਾਬੀ ਮਿਊਜ਼ਿਕ ਇੰਡਸਟਰੀ ਨਾਲ ਜੁੜੀਆਂ ਅਜਿਹੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ, ਜੋ ਲੋਕਾਂ ‘ਚ ਚਰਚਾ ਦਾ ਵਿਸ਼ਾ ਬਣ ਜਾਂਦੀਆ ਹਨ।

Kejriwal ‘ਤੇ ਭੜਕੇ Sidhu ਦੀ ਵੀਡੀਓ ਵਾਇਰਲ, ਕਹਿੰਦੇ- ਬੁਜ਼ਦਿਲ ਕੇਜਰੀਵਾਲ ਨੇ… | Sidhu against Kejriwal

ਹਾਲ ਹੀ ‘ਚ ਪੰਜਾਬੀ ਗਾਇਕ ਬੱਬੂ ਮਾਨ ਦੇ ਜਲੰਧਰ ‘ਚ ਹੋਏ ਸ਼ੋਅ ਦੌਰਾਨ ਲੋਕਾਂ ‘ਚ ਭਾਜੜ ਮੱਚ ਗਈ, ਜਿਸਨੂੰ ਕਾਬੂ ‘ਚ ਕਰਨ ਲਈ ਪੁਲਿਸ ਦੇ ਵੱਲੋਂ ਲੋਕਾਂ ‘ਤੇ ਲਾਠੀਚਾਰਜ ਵੀ ਕੀਤਾ ਗਿਆ।

ਆਸ਼ੂ ਨੇ ਲੈ ਲਿਆ ਇੱਕ ਹੋਰ ਪੰਗਾ,ਹੁਣ ਵੀਡੀਓ ਹੋ ਗਈ ਵਾਇਰਲ, ਵੀਡੀਓ ਦੇਖ ਭੜਕ ਗਏ ਲੋਕ, ਕਰਤਾ ਵੱਡਾ ਐਲਾਨ

ਇਸ ਦੌਰਾਨ ਕਈ ਲੋਕ ਜਖ਼ਮੀ ਹੋ ਗਏ। ਦੱਸ ਦਈਏ ਕਿ ਪੰਜਾਬੀ ਗਾਇਕ ਬੱਬੂ ਮਾਨ ਦਾ ਸ਼ੋਅ ਪਰਾਗਪੁਰ ਨਜ਼ਦੀਕ ਪੈਂਦੇ ਪਿੰਡ ਰਾਏਪੁਰ ਦੇ ਕੋਲ ਹੋ ਰਿਹਾ ਸੀ। ਉਥੇ ਹੀ ਥਾਣਾ ਸਦਰ ਦੀ ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button