Breaking NewsD5 specialNewsPoliticsPunjab

ਅਕਾਲੀਆਂ ਤੋਂ ਬਾਅਦ ਭਾਜਪਾ ਲੀਡਰਾਂ ਦੇ ਪੈਣ ਲੱਗੀਆਂ ਜੁੱਤੀਆਂ ? LIVE ਤਸਵੀਰਾਂ(ਵੀਡੀਓ)

ਚੋਣਾਂ ਸਮੇਂ ਆਮ ਲੋਕ ਆਪਣਾ ਗੁੱਸਾ ਕੱਢਣ ਦਾ ਕੋਈ ਨਾ ਕੋਈ ਤਰੀਕਾ ਲੱਭ ਹੀ ਲੈਂਦੇ ਹਨ। ਸਭ ਕੁਝ ਜਾਣਨ ਤੋਂ ਪਹਿਲਾ ਤੁਸੀਂ ਇਹ ਤਸਵੀਰਾਂ ਦੇਖੋ । ਇਹ ਤਸਵੀਰਾਂ ਭਾਜਪਾ ਦੇ ਦਿੱਲੀ ਵਿਚਲੇ ਮੁੱਖ ਦਫਤਰ ਦੀਆਂ ਹਨ ਜਿਥੇ ਭਾਜਪਾ ਦੇ ਬੁਲਾਰੇ ਅਤੇ ਰਾਜ ਸਭਾ ਮੈਂਬਰ ਜੀ.ਐਲ.ਵੀ. ਨਰਸਿਮ੍ਹਾ ਰਾਓ ਪ੍ਰੈਸ ਕਾਨਫਰੰਸ ਕਰ ਰਹੇ ਸਨ ਜਿਥੇ ਉਨ੍ਹਾਂ ‘ਤੇ ਇਕ ਵਿਅਕਤੀ ਵਲੋਂ ਜੁੱਤੀ ਮਾਰੀ ਗਈ । ਜਿਸ ਤੋਂ ਬਾਅਦ ਉਨ੍ਹਾਂ ਇਸ ਘਟਨਾ ਦੀ ਨਿੰਦਾ ਕਰਦੇ ਹੋਏ, ਪ੍ਰੈਸ ਨੂੰ ਲਗਾਤਾਰ ਬੈਠੇ ਰਹਿਣ ਦੀ ਗੱਲ ਆਖੀ।

Read Also ਪ੍ਰੋਗਰਾਮ ‘ਚੋਂ ਅਕਾਲੀਆਂ ਨੂੰ ਕੱਢਿਆ ਬਾਹਰ ! ਬੀਬੀ ਬਾਦਲ ਦਾ ਮੂੰਹ ਪਿਆ ਪੀਲਾ (ਵੀਡੀਓ)

ਭਾਜਪਾ ਵਰਕਰਾਂ ਵਲੋਂ ਜੁੱਤੀ ਸੁੱਟਣ ਵਾਲੇ ਵਿਅਕਤੀ ਨੂੰ ਮੌਕੇ ‘ਤੇ ਫੜ੍ਹ ਲਿਆ ਗਿਆ। ਇਸ ਤੋਂ ਪਹਿਲਾ ਵੀ ਅਜਿਹੀ ਘਟਨਾਵਾਂ ਸਾਹਮਣੇ ਆਉਂਦੀਆਂ ਰਹੀਆਂ ਹਨ। ਕਦੇ ਪੀ. ਚਿਦੰਬਰਮ ਦੀ ਪ੍ਰੈਸ ਕਾਨਫਰੰਸ ਦੌਰਾਨ ਜੁੱਤੀ ਸੁਟੀ ਜਾਂਦੀ ਐ ਤੇ ਤੇ ਕਦੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ‘ਤੇ ਜੁੱਤੀ ਸੁਟੀ ਜਾਂਦੀ ਹੈ। ਇਸ ਤੋਂ ਇਲਾਵਾ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਵੀ ਕਈ ਸਮਾਗਮਾਂ ਦੌਰਾਨ ਕਾਲੀ ਸਿਆਹੀ ਅਤੇ ਜੁੱਤੀ ਸੁੱਟੀ ਗਈ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button