Sukhbir Badal ਨੇ ਮੌਜੂਦਾ ਸਰਕਾਰ ਨੂੰ ਆੜੇ ਹੱਥੀਂ ਲੈਂਦੇ ਕਿਹਾ ਕਿ, ਜੇਕਰ ਚੰਨੀ ਸਰਕਾਰ ਪੀਪੀਏ ਨੂੰ ਬੰਦ ਕਰੇਗੀ ਤਾਂ ਬਿਜਲੀ ਕਿੱਥੋਂ ਲਵੇਗੀ
ਚੰਡੀਗੜ੍ਹ: ਐਸੋਸੀਏਸ਼ਨ ਆਫ ਇੰਡੀਅਨ ਇੰਡਸਟਰੀਜ਼ (CII) ਵੱਲੋਂ ਕਰਵਾਏ ਗਏ ਸਮਾਗਮ ਵਿੱਚ ਪੁੱਜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਵਿਕਾਸ ਦਾ ਜਨੂੰਨ ਹੋਣਾ ਚਾਹੀਦਾ ਹੈ।ਉਹ ਜੋ ਦੂਰਦਰਸ਼ੀ, ਵੱਡਾ ਅਤੇ ਨਿਰਣਾਇਕ ਸੋਚਦਾ ਹੈ। ਮੁੱਖ ਮੰਤਰੀ ਅਜਿਹਾ ਹੋਵੇ ਜਿਸ ਨੂੰ ਰਾਜ ਚਲਾਉਣ ਲਈ 24 ਘੰਟੇ ਲੱਗ ਰਹੇ।ਇਸ ਦੌਰਾਨ ਉਨ੍ਹਾਂ ਪੰਜਾਬ ਦੀ ਮੌਜੂਦਾ ਸਰਕਾਰ ਨੂੰ ਵੀ ਆੜੇ ਹੱਥੀਂ ਲਿਆ।
ਸੁਖਬੀਰ ਬਾਦਲ ਦਾ ਵੱਡਾ ਐਲਾਨ! ਪ੍ਰੇਮ ਸਿੰਘ ਚੰਦੂਮਾਜਰਾ ਨੂੰ ਦਿੱਤੀ ਵੱਡੀ ਜ਼ਿੰਮੇਵਾਰੀ || D5 Channel Punjabi
ਸੁਖਬੀਰ ਬਾਦਲ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ 5 ਸਾਲਾਂ ‘ਚ ਕੁਝ ਨਹੀਂ ਕੀਤਾ। ਆਪਣੀ ਕਮਜ਼ੋਰੀ ਛੁਪਾਉਣ ਲਈ ਚੰਨੀ ਸਰਕਾਰ ਪੀਪੀਏ ਨੂੰ ਬੰਦ ਕਰਨ ਦੀ ਗੱਲ ਕਰ ਰਹੀ ਹੈ। ਜੇਕਰ ਇਸ ਨੂੰ ਬੰਦ ਕਰ ਦਿੱਤਾ ਗਿਆ ਤਾਂ ਸਰਕਾਰ ਬਿਜਲੀ ਕਿੱਥੋਂ ਲਵੇਗੀ।
A CM should be the one who is passionate for development, has a vision, thinks big & decisive, and is 24 hours involved in running the state. Punjab needs a leader with farsightedness who has a true potential and passion for the progress of state and its people. pic.twitter.com/STLMt7mpze
— Sukhbir Singh Badal (@officeofssbadal) November 12, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.