InternationalPunjabTop News

ਪੰਜਾਬ ਮੂਲ ਦੇ ਨਵਜੀਤ ਨੇ ਵਿਦੇਸ਼ਾਂ ‘ਚ ਚਮਕਾਇਆ ਆਪਣਾ ਨਾਮ, ਫਿਜੀ ‘ਚ ਪੁਲਿਸ ਤਾਜ ਨਾਲ ਦਸਤਾਰ ਸਜਾਉਣ ਵਾਲਾ ਬਣਿਆ ਪਹਿਲਾ ਸਿੱਖ

ਫਿਜੀ ਆਈਲੈਂਡਜ਼ ਪੁਲਿਸ ਵੱਲੋਂ ਵਰਦੀ ਵਿੱਚ ਤਬਦੀਲੀ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਭਾਰਤ ਤੋਂ ਪੰਜਾਬੀ ਮੂਲ ਦੇ ਨਵਜੀਤ ਸਿੰਘ ਸੋਹਤਾ ਦਸਤਾਰ ਸਜਾਉਣ ਵਾਲੇ ਪਹਿਲੇ ਸਿੱਖ ਪੁਲਿਸ ਮੁਲਾਜ਼ਮ ਬਣ ਗਏ ਹਨ। ਕਾਰਜਕਾਰੀ ਪੁਲਿਸ ਕਮਿਸ਼ਨਰ ਜੂਕੀ ਫੋਂਗ ਚਿਊ ਨੇ ਵਿਭਿੰਨਤਾ ਅਤੇ ਸ਼ਮੂਲੀਅਤ ਦਾ ਸਨਮਾਨ ਕਰਦੇ ਹੋਏ ਫਿਜੀ ਪੁਲਿਸ ਤਾਜ ਦੇ ਨਾਲ ਪਗੜੀ ਪਹਿਨਣ ਨੂੰ ਪ੍ਰਵਾਨਗੀ ਦਿੱਤੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button