ਖਲੀ ਤੋਂ ਮੂੰਹ ‘ਤੇ ਥੱਪੜ ਖਾਣ ਵਾਲਾ ਸਿੱਖ ਨੌਜਵਾਨ ਆਇਆ ਕੈਮਰੇ ਅੱਗੇ, ਲੋਕਾਂ ਨੂੰ ਦਿੱਤਾ ਮੂੰਹਤੋੜ ਜਵਾਬ (ਵੀਡੀਓ)

Girl in a jacket
Like
Like Love Haha Wow Sad Angry

ਇਹ ਵੀਡੀਓ ਹੁਣ ਸੋਸ਼ਲ ਮੀਡੀਆ ‘ਤੇ ਜੰਗਲ ਦੀ ਅੱਗ ਵਾਂਗ ਵਾਇਰਲ ਹੋ ਰਹੀ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਗਰੇਟ ਖਲੀ ਨੂੰ ਲੋਕਾਂ ਵੱਲੋਂ ਖੂਬ ਖਰੀਆਂ ਖਰੀਆਂ ਸੁਣਾਈਆਂ ਜਾ ਰਹੀਆਂ ਹਨ।

Read Also ਨਿਹੰਗ ਸਿੰਘ ਦਾ ਹੋਏਗਾ The Great Khali ਨਾਲ ਮੁਕਾਬਲਾ! ਸਰਦਾਰ ਦੇ ਥੱਪੜ ਦਾ ਲਵੇਗਾ Khali ਤੋਂ ਬਦਲਾ! (ਵੀਡੀਓ)

ਹੁਣ ਇਕ ਨਿਹੰਗ ਸਿੰਘ ਨੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਪੋਸਟ ਕਰਕੇ ਇਸ ਦੀ ਸੱਚਾਈ ਦੱਸੀ ਕਿ ਇਹ ਸਾਡੀ ਫਿਲਮ ਦਾ ਪਾਰਟ ਸੀ। ਜਿਸਨੂੰ ਸੂਟਿੰਗ ਦੌਰਾਨ ਸ਼ੂਟ ਕੀਤਾ ਗਿਆ ਸੀ।

Like
Like Love Haha Wow Sad Angry
Girl in a jacket

LEAVE A REPLY