ਪ੍ਰਕਾਸ਼ ਸਿੰਘ ਬਾਦਲ ਤੋਂ ਵਾਪਸ ਹੋਵੇਗਾ ਫਖ਼ਰ-ਏ-ਕੌਮ (ਵੀਡੀਓ)
ਨਸ਼ੇ ਦੀ ਰੋਕਥਾਮ ਲਈ ਮੁੱਖ ਮੰਤਰੀ ਨੇ ਕੀਤੀ ਮੀਟਿੰਗ… ਨਸ਼ਾ ਛੁਡਾਊ ਕੋਸ਼ਿਸ਼ਾਂ ਦੇ ਕੇਂਦਰੀਕਰਨ ਲਈ ਵੱਖਰੀ ਡਰੱਗ ਡਿਵੀਜ਼ਨ ਦਾ ਐਲਾਨ… ਕਿਹਾ ਨਸ਼ਾ ਤਸਕਰੀ ਲਈ ਉਸ ਇਲਾਕੇ ਦੀ ਪੁਲਿਸ ਹੋਵੇਗੀ ਜ਼ਿੰਮੇਵਾਰ।
ਪੰਚਾਇਤੀ ਚੋਣਾਂ ਲਈ ਪ੍ਰਚਾਰ ਹੋਇਆ ਬੰਦ…30 ਦਸੰਬਰ ਨੂੰ ਹੋਣਗੀਆਂ ਪੰਚਾਇਤੀ ਚੋਣਾਂ…13276 ਪੰਚਾਇਤਾਂ ਲਈ ਹੋਵੇਗੀ ਵੋਟਿੰਗ…. 83831 ਪੰਚ ਅਤੇ 13279 ਸਰਪੰਚ ਉਮੀਦਵਾਰ ਚੋਣ ਮੈਦਾਨ ‘ਚ।
Read Also ਪਹਿਲੀ ਵਾਰ ਗੁੱਸੇ ‘ਚ ਪ੍ਰਕਾਸ਼ ਸਿੰਘ ਬਾਦਲ (ਵੀਡੀਓ)
ਆਪ ਆਗੂ ਕੁਲਦੀਪ ਸਿੰਘ ਧਾਲੀਵਾਲ ਨੇ ਕਾਂਗਰਸ ‘ਤੇ ਲਾਏ ਧੱਕੇਸ਼ਾਹੀ ਕਰਨ ਦੇ ਇਲਜ਼ਾਮ… ਸਰਕਾਰ ਨੂੰ ਲਿਖਤੀ ਰੂਪ ‘ਚ ਭੇਜਿਆ ਮੰਗ ਪੱਤਰ…ਚੋਣਾਂ ‘ਚ ਅਰਧ ਸੈਨਿਕ ਬਲ ਤਾਇਨਾਤ ਕਰਨ ਦੀ ਕੀਤੀ ਮੰਗ।
ਆਮ ਆਦਮੀ ਪਾਰਟੀ ਨੇ ਅਕਾਲੀ ਆਗੂ ਦਲਜੀਤ ਸਿੰਘ ਚੀਮਾ ‘ਤੇ ਲਗਾਏ ਗੰਭੀਰ ਦੋਸ਼…ਕਿਹਾ ਬੇਅਦਬੀ ਅਤੇ ਗੋਲੀਕਾਂਡ ‘ਚ ਬਾਦਲਾਂ ਤੋਂ ਜ਼ਿਆਦਾ ਚੀਮਾ ਕਸੂਰਵਾਰ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.