PunjabTop News

ਪੀਲੀਭੀਤ ‘ਚ ਪੁਲਸ ਮੁਕਾਬਲੇ ਦੌਰਾਨ ਮਾਰੇ ਗਏ ਨੋਜਵਾਨਾਂ ਦਾ ਹੋਇਆ ਸਸਕਾਰ

ਗੁਰਦਾਸਪੁਰ ਦੇ ਕਲਾਨੌਰ ਦੀ ਬਖਸ਼ੀਵਾਲ ਪੁਲਿਸ ਚੌਕੀ ‘ਤੇ ਹਮਲਾ ਕਰਨ ਦੇ ਦੋਸ਼ ਚ  ਤਿੰਨ ਮਾਰੇ ਗਏ ਨੋਜਵਾਨਾਂ ਦੀਆਂ ਲਾਸ਼ਾਂ ਅੱਜ ਗੁਰਦਾਸਪੁਰ ਲਿਆਂਦੀਆਂ ਗਈਆਂ। ਜਿੱਥੇ  ਗੁਰਵਿੰਦਰ ਸਿੰਘ ਵਾਸੀ ਕਲਾਨੌਰ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ, ਪਰ ਜਦੋਂ ਪੁਲਿਸ ਪਿੰਡ ਸ਼ਹੂਰ ਦੇ ਰਹਿਣ ਵਾਲੇ  ਜਸ਼ਨਪ੍ਰੀਤ ਸਿੰਘ ਉਰਫ਼ ਪ੍ਰਤਾਪ ਸਿੰਘ ਦੀ ਲਾਸ਼ ਨੂੰ ਪਰਿਵਾਰ ਹਵਾਲੇ ਕਰ ਦਿੱਤਾ ਗਿਆ | ਇਸ ਦੌਰਾਨ ਪਿੰਡ ਨਿੱਕਾ ਸ਼ਹੂਰ ਦੇ ਜਸ਼ਨਪ੍ਰੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਆਪਣੇ ਪੁੱਤਰ ਦੇ ਸਰੀਰ ਉਤੇ ਕੋਈ ਗੋਲੀ ਦਾ ਨਿਸ਼ਾਨ ਨਾ ਹੋਣ ਦੇ ਸਵਾਲ ਪੁਲਿਸ ਉਤੇ ਚੁੱਕੇ ਅਤੇ ਸਸਕਾਰ ਕਰਨ ਤੋਂ ਇਨਕਾਰ ਕੀਤਾ। ਇਸ ਤਰ੍ਹਾਂ ਪਰਿਵਾਰਕ ਮੈਂਬਰਾਂ ਵਲੋਂ ਪੁਲਿਸ ਅਧਿਕਾਰੀਆਂ ਨਾਲ ਬਹਿਸਬਾਜ਼ੀ ਕੀਤੀ ਗਈ। ਅੱਧਾ ਘੰਟਾ ਦੇ ਕਰੀਬ ਨੋਜਵਾਨ ਦਾ ਸਸਕਾਰ ਰੋਕੀ ਰੱਖਿਆ ਗਿਆ।ਅਤੇ ਬਾਦ ਚ ਸਸਕਾਰ ਕਰਨ ਲਈ ਰਾਜੀ ਹੋਏ

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button