Breaking NewsD5 specialNewsSportsTop News

100ਵਾਂ ਟੈਸਟ ਖੇਡਣ ਵਾਲੇ ਕੋਹਲੀ ਦੀਆਂ 8 ਹਜ਼ਾਰ ਦੌੜਾਂ ਪੂਰੀਆਂ

ਮੋਹਾਲੀ : ਵਿਰਾਟ ਕੋਹਲੀ (Virat Kohli) ਨੇ ਮੋਹਾਲੀ ‘ਚ ਸ਼੍ਰੀਲੰਕਾ ਦੇ ਨਾਲ 100ਵਾਂ ਟੈਸਟ ਖੇਡਦੇ ਹੋਏ ਨਵਾਂ ਰਿਕਾਰਡ ਬਣਾਇਆ ਅਤੇ ਨਾਲ ਹੀ ਟੈਸਟ ਮੈਚ ਵਿਚ 34 ਦੌੜਾਂ ਬਣਾ ਕੇ ਟੈਸਟ ਮੈਚ ‘ਚ 8 ਹਜ਼ਾਰ ਦੌੜਾਂ ਵੀ ਪੂਰੀਆਂ ਕਰ ਲਈਆਂ ਹਨ। ਕੋਹਲੀ ਨੇ ਸ਼੍ਰੀਲੰਕਾ ਦੇ ਖਿਲਾਫ ਮੋਹਾਲੀ ‘ਚ ਖੇਡੇ ਜਾ ਰਹੀ ਟੈਸਟ ਸੀਰੀਜ਼ ਦੇ ਪਹਿਲੇ ਮੈਚ ਦੇ ਪਹਿਲੇ ਦਿਨ ਲੰਚ ਤੋਂ ਬਾਅਦ ਵਿਸ਼ਵਾ ਫਰਨਾਂਡੋ ਦੀ ਗੇਂਦ ‘ਤੇ ਉਨ੍ਹਾਂ ਨੇ ਇਹ ਮੁਕਾਮ ਹਾਸਲ ਕੀਤਾ।

Ukraine ‘ਚ Indian Student ਨੂੰ ਲੱਗੀ ਗੋਲੀ, Indian Students ਨੂੰ ਕੱਢੂ ਬਾਹਰ Russia | D5 Channel Punjabi

100ਵਾਂ ਟੈਸਟ ਖੇਡਣ ਵਾਲੇ ਕੋਹਲੀ 12ਵੇਂ ਭਾਰਤੀ ਖਿਡਾਰੀ ਬਣੇ। ਭਾਰਤ ਵੱਲੋਂ ਟੈਸਟ ਕ੍ਰਿਕੇਟ ‘ਚ 8000 ਦੌੜਾਂ ਪੂਰੀਆਂ ਕਰਨ ਵਾਲੇ ਛੇਵੇਂ ਬੱਲੇਬਾਜ਼ ਹਨ। ਕੋਹਲੀ ਨੇ ਆਪਣੇ 100ਵੇਂ ਟੈਸਟ ਦੀ 169ਵੀਂ ਪਾਰੀ ‘ਚ 8000 ਦੌੜਾਂ (8000 Test Runs) ਪੂਰੀਆਂ ਕੀਤੀਆਂ। ਉਹ ਰਿਕੀ ਪਾਂਟਿੰਗ ਦੇ ਇਲਾਵਾ ਦੂਜੇ ਅਜਿਹੇ ਕ੍ਰਿਕੇਟਰ ਹਨ ਜਿਨ੍ਹਾਂ ਨੇ 100ਵੇਂ ਟੈਸਟ ‘ਚ 8 ਹਜ਼ਾਰ ਦੌੜਾਂ ਦੀ ਸੰਖਿਆ ਨੂੰ ਛੂਹਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button