NewsBreaking NewsD5 specialPunjab

ਖੰਨਾ ਮਾਮਲੇ ‘ਚ ਨਵਾਂ ਮੋੜ!

ਖੰਨਾ : ਬੀਤੇ ਕਈ ਮਹੀਨੇ ਪਹਿਲਾ ਖੰਨਾ ਦੀ ਪੁਲਿਸ ਸਵਾਲਾਂ ਦੇ ਘੇਰੇ ‘ਚ ਆ ਖੜ੍ਹੀ ਹੋ ਗਈ ਸੀ ਕਿਉਂਕਿ ਪੁਲਿਸ ‘ਤੇ ਇਲਜ਼ਾਮ ਹੀ ਕੁਝ ਏਦਾ ਦੇ ਸੀ। ਅਸੀਂ ਗੱਲ ਕਰ ਰਹੇ ਹਾਂ ਖੰਨਾ ਥਾਣੇ ‘ਚ ਐੱਸ.ਐੱਚ.ਵਲੋਂ ਸਿੱਖ ਪਿਓ ਪੁੱਤ ਨੂੰ ਨੰਗਾ ਕਰਨ ਦੀ। ਮੁੱਦਾ ਬਹੁਤ ਭਖਿਆ ਸੀ ਐੱਸ.ਐਚ.ਓ ਦੀ ਟਰਾਂਸਫਰ ਵੀ ਹੋ ਗਈ ਅਤੇ ਮਾਮਲਾ ਵੀ ਦਰਜ ਕੀਤਾ ਗਿਆ ਸੀ। ਪਰ ਹੁਣ ਪੀੜਤ ਪਰਿਵਾਰ ਅਜੇ ਇਸ ਇਨਸਾਫ ਤੋਂ ਨਾਖੁਸ਼ ਹੈ ਅਤੇ ਕਾਰਵਾਈ ਦੀ ਮੰਗ ਕਰ ਰਿਹਾ ਹੈ।

ਪਟਿਆਲਾ ‘ਚ ਲੋਕਾਂ ਦੀ ਸ਼ਰਮਨਾਕ ਹਰਕਤ, ਰੈਸਟੋਰੈਂਟ ‘ਚ ਸ਼ਰੇਆਮ ਚੱਲ ਰਿਹਾ ਸੀ ਆਹ ਕੰਮ, Video Viral

ਦੂਜੇ ਪਾਸੇ ਪੀੜਿਤ ਪੱਖ ਦੇ ਵਕੀਲ ਨੇ ਪੁਲਿਸ ਨੂੰ ਮੁਲਜ਼ਮਾਂ ਖਿਲਾਫ ਜ਼ਲਦ ਤੋਂ ਜ਼ਲਦ ਕਾਰਵਾਈ ਕਰਨ ਅਤੇ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ। ਅਕਾਲੀ ਆਗੂ ਦਲਮੇਗ ਸਿੰਘ ਖੱਟੜਾ ਨੇ ਕਿਹਾ ਕਿ ਕਾਨੂੰਨ ਸਾਰਿਆਂ ਲਈ ਇੱਕ ਸਮਾਨ ਹੈ। ਇਸ ‘ਚ ਕੋਈ ਪੱਖਪਾਤ ਨਹੀਂ ਕਰਨਾ ਚਾਹੀਦਾ। ਪੀੜਿਤ ਵੱਲੋਂ ਹਰ ਵਾਰ ਆਪਣਾ ਪੱਖ ਰੱਖਿਆ ਜਾਂਦਾ ਹੈ ਪਰ ਇਸ ਦੇ ਬਾਵਜੂਦ ਵੀ ਬਣਦੀ ਕਾਨੂੰਨੀ ਕਾਰਵਾਈ ਨਹੀਂ ਹੋ ਰਹੀ। ਹੁਣ ਦੇਖਣਾ ਹੋਵੇਗਾ ਕਿ ਆਖਿਰਕਾਰ ਕਦੋਂ ਤੱਕ ਪੀੜਿਤ ਪਰਿਵਾਰ ਨੂੰ ਇਨਸਾਫ ਮਿਲਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button