ਕਾਂਗਰਸੀ ਵਿਧਾਇਕਾਂ ਦੀ ਹੋ ਗਈ ਲੜ੍ਹਾਈ ? ਕਹਿੰਦਾ ਪਿੱਠ ‘ਤੇ ਨਹੀਂ ਹਿੱਕ ‘ਤੇ ਮਾਰਿਆ ਛੁਰਾ (ਵੀਡੀਓ)
ਸੰਗਰੂਰ : ਚੋਣਾਂ ਨੇੜੇ ਆਈਆਂ ਤਾਂ ਪਾਰਟੀਆਂ ਵਲੋਂ ਇੱਕ ਦੂਜੇ ਦਾ ਵਿਰੋਧ ਤਾਂ ਕਰਨਾ ਤਾਂ ਲਾਜਮੀ ਸੀ ਪਰ ਇਥੇ ਕਾਂਗਰਸ ਦੇ ਵੱਡੇ ਲੀਡਰਾਂ ਦਾ ਹੀ ਆਪਸੀ ਕਲੇਸ਼ ਪੈਣਾ ਸ਼ੁਰੂ ਹੋ ਗਿਆ। ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣ ਰਹੇ ਹੋ ਅਸੀਂ ਗੱਲ ਕਰ ਰਹੇ ਹਾਂ ਕਾਂਗਰਸੀ ਵਿਧਾਇਕ ਸੁਰਜੀਤ ਧੀਮਾਨ ਤੇ ਵਿਜੇਇੰਦਰ ਸਿੰਗਲਾ ਦੀ।
Read Also ਕਾਂਗਰਸੀ MLA ‘ਤੇ ਭੜਕਿਆ ਨੌਜਵਾਨ! ਫੇਰ ਧੱਕੇ ਮਾਰ ਕੇ ਕੱਢਿਆ ਰੈਲੀ ‘ਚੋਂ ਬਾਹਰ ? (ਵੀਡੀਓ)
ਦਰਅਸਲ ਇਹ ਗੱਲ ਸ਼ੁਰੂ ਹੋਈ ਸੰਗਰੂਰ ਸੀਟ ਨੂੰ ਲੈ ਕੇ ਜਿਥੇ ਕਈ ਕਾਂਗਰਸੀ ਲੀਡਰਾਂ ਵੱਲੋਂ ਦਾਅਵੇਦਾਰੀਆਂ ਪੇਸ਼ ਕੀਤੀ ਗਈਆਂ ਸਨ। ਜਿਨ੍ਹਾਂ ‘ਚੋਂ ਇਕ ਸੁਰਜੀਤ ਧੀਮਾਨ ਦਾ ਬੇਟਾ ਜਸਵਿੰਦਰ ਧੀਮਾਨ ਵੀ ਸੀ ਪਰ ਜਦੋਂ ਟਿਕਟ ਦਾ ਐਲਾਨ ਹੋਇਆ ਤਾਂ ਪਾਰਟੀ ਨੇ ਕੇਵਲ ਢਿੱਲੋਂ ਨੂੰ ਉਥੋਂ ਦਾ ਉਮੀਦਵਾਰ ਐਲਾਨ ਦਿੱਤਾ ਜਿਸ ਤੋਂ ਬਾਅਦ ਇਹ ਸ਼ਬਦੀ ਜੰਗ ਸ਼ੁਰੂ ਹੋਈ।
ਇਸ ਬਿਆਨ ਤੋਂ ਬਾਅਦ ਵਿਜੇਇੰਦਰ ਸਿੰਗਲਾ ਵਲੋਂ ਵੀ ਇਕ ਬਿਆਨ ਜਾਰੀ ਕੀਤਾ ਗਿਆ। ਚੋਣਾਂ ਤੋਂ ਐਨ ਪਹਿਲਾਂ ਕਾਂਗਰਸੀ ਲੀਡਰਾਂ ਦੀ ਆਪਸੀ ਬਹਿਸ ਕਿਤੇ ਨਾ ਕਿਤੇ ਨਤੀਜਿਆਂ ਤੇ ਗਲਤ ਅਸਰ ਪਾ ਸਕਦੀਆਂ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.