Breaking NewsD5 specialNewsSportsTop News

Virat Kohli ਨੇ ਕਪਤਾਨੀ ਛੱਡ ਇੱਕ ਉਪਲਬਧੀ ਹਾਸਲ ਕੀਤੀ, Tendulkar ਨੂੰ ਛੱਡਿਆ ਪਿੱਛੇ

ਦੱਖਣੀ ਅਫਰੀਕਾ: ਭਾਰਤ ਦੀ ਟੀਮ ਦੇ ਬੱਲੇਬਾਜ਼ Virat Kohli ਵਿਦੇਸ਼ਾਂ ਵਿੱਚ ਵਨ ਡੇਅ ਅੰਤਰਰਾਸ਼ਟਰੀ ਮੈਚਾਂ ਵਿੱਚ ਸਭ ਤੋਂ ਜਿਆਦਾ ਦੌੜਾਂ ਬਣਾਉਣ ਵਾਲੇ ਭਾਰਤੀ ਖਿਡਾਰੀ ਬਣ ਗਏ ਹਨ। ਦੱਸ ਦਈਏ ਕਿ ਸ਼੍ਰੀਲੰਕਾ ਵਿਰੁੱਧ ਮੈਚ ਵਿੱਚ Virat Kohli ਨੇ Sachin Tendulkar ਨੂੰ ਵੀ ਪਿੱਛੇ ਛੱਡ ਦਿੱਤਾ ਹੈ। Virat Kohli ਨੇ ਪਹਿਲੇ ਵਨ ਡੇਅ ਵਿੱਚ ਇਹ ਉਪਲੱਬਧੀ ਆਪਣੇ ਨਾਮ ਕੀਤੀ ਹੈ।

Sanyukt Samaj Morcha : ਫੇਰ ਬਦਲਿਆ ਜਥੇਬੰਦੀਆਂ ਦਾ ਫੈਸਲਾ | ਚੜੂਨੀ ਨਹੀਂ ਲੜੇਗਾ ਚੋਣ | D5 Channel Punjabi

ਮੈਚ ਵਿੱਚ 63 ਗੇਂਦਾਂ ਵਿੱਚ ਕੋਹਲੀ ਨੇ 3 ਚੌਕਿਆਂ ਦੀ ਮਦਦ ਨਾਲ 51 ਦੌੜਾਂ ਬਣਾਈਆਂ ਇਸ ਤੋਂ ਬਾਅਦ ਹੁਣ ਵਨ ਡੇਅ ਮੈਚਾਂ ਵਿੱਚ Kohli ਦੇ ਨਾਂ ’ਤੇ ਵਿਦੇਸ਼ੀ ਧਰਤੀ ’ਤੇ 5,108 ਦੌੜਾਂ ਦਰਜ ਹੋ ਗਈਆਂ। ਦੱਸ ਦੇਈਏ ਕਿ ਵਿਦੇਸ਼ੀ ਧਰਤੀ ’ਤੇ Sachin Tendulkar ਨੇ 5,065 ਵਨ ਡੇਅ ਦੌੜਾਂ ਬਣਾਈਆਂ ਸਨ, ਜਿਸ ਨੂੰ ਕੱਲ ਵਾਲੇ ਮੈਚ ਤੋਂ ਬਾਅਦ ਕੋਹਲੀ ਨੇ ਪਿੱਛੇ ਛੱਡ ਦਿੱਤਾ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button