Breaking NewsD5 specialEntertainmentNews

VIDEO : ਮਲਾਇਕਾ ਅਰੋੜਾ ਨੇ ਦਿਖਾਇਆ ਹੁਣ ਤੱਕ ਦਾ ਸਭ ਤੋਂ ਬੋਲਡ ਅਵਤਾਰ 

ਨਵੀਂ ਦਿੱਲੀ : ਬਾਲੀਵੁਡ ਦੀ ਖੂਬਸੂਰਤ ਅਦਾਕਾਰਾ ਮਲਾਇਕਾ ਅਰੋੜਾ (Malaika Arora) ਦਾ ਅਦਾਕਾਰੀ ਕਰੀਅਰ ਬੇਸ਼ੱਕ ਕੁਝ ਖਾਸ ਨਹੀਂ ਰਿਹਾ ਪਰ ਉਨ੍ਹਾਂ ਨੇ ਆਪਣੀ ਫਿਟਨੈਸ, ਬੋਲਡ ਅਵਤਾਰ ਅਤੇ ਡਾਂਸਿੰਗ ਸਟਾਇਲ ਨਾਲ ਹਰ ਕਿਸੇ ਨੂੰ ਆਪਣਾ ਦੀਵਾਨਾ ਬਣਾਇਆ ਹੈ।

🔴LIVE| ਮਦਨ ਲਾਲ ਜਲਾਲਪੁਰ ਦੇ ਘਰ ਪਹੁੰਚਿਆ ਸਿੱਧੂ,ਕੀਤਾ ਵੱਡਾ ਸਿਆਸੀ ਧਮਾਕਾ

ਮਲਾਇਕਾ ਆਪਣੇ ਫੈਂਨਜ਼ ਦੇ ਨਾਲ ਜੁੜੇ ਰਹਿਣ ਲਈ ਸੋਸ਼ਲ ਮੀਡਿਆ (Social Media) ‘ਤੇ ਵੀ ਕਾਫ਼ੀ ਐਕਟਿਵ ਰਹਿੰਦੀ ਹੈ। ਆਪਣੀਆਂ ਸਾਰੀਆਂ ਪੋਸਟਾਂ ‘ਚ ਉਹ ਸਾਰਿਆਂ ਦਾ ਧਿਆਨ ਖਿੱਚਦੀ ਹੈ। ਇਸ ‘ਚ ਹੁਣ ਮਲਾਇਕਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋਣ ਲੱਗੀ ਹਨ। ਇਸ ਵੀਡੀਓ ‘ਚ ਉਸਦਾ ਸਭ ਤੋਂ ਬੋਲਡ ਅਵਤਾਰ ਦੇਖਣ ਨੂੰ ਮਿਲ ਰਿਹਾ ਹੈ।

 

View this post on Instagram

 

A post shared by Malaika Arora (@malaikaaroraofficial)

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button