Breaking NewsD5 specialEntertainmentNews

VIDEO : ਬਿਨਾਂ ਮੇਕਅੱਪ ਨਜ਼ਰ ਆਈ ਨੇਹਾ ਕੱਕੜ, ਪਤੀ ਰੋਹਨਪ੍ਰੀਤ ਬੋਲੇ – ਸਭ ਤੋਂ ਸੁੰਦਰ

ਮੁੰਬਈ : ਗਾਇਕ ਨੇਹਾ ਕੱਕੜ ਅਤੇ ਰੋਹਨਪ੍ਰੀਤ ਸਿੰਘ ਜਦੋਂ ਤੋਂ ਵਿਆਹ ਦੇ ਬੰਧਨ ‘ਚ ਬੱਝੇ ਹਨ, ਸੋਸ਼ਲ ਮੀਡੀਆ ‘ਤੇ ਸੁਰਖੀਆਂ ਬਟੋਰਦੇ ਨਜ਼ਰ ਆਉਂਦੇ ਹਨ। ਦੋਵੇਂ ਆਪਣੇ ਪਿਆਰ,ਕਪਲ ਆਊਟਿੰਗਸ ਅਤੇ ਵੀਡੀਓਜ਼ ਨਾਲ ਫੈਂਨਜ਼ ਦਾ ਦਿਲ ਜਿੱਤ ਰਹੇ ਹਨ। ਦੋਵਾਂ ਦੇ ਲੱਖਾਂ ਦੀ ਤਾਦਾਦ ‘ਚ ਫੈਂਨਜ਼ ਹਨ। ਇਹ ਕਦੇ ਰਿਲੇਸ਼ਨਸ਼ਿਪ ਗੋਲਸ ਦੇਣ ਤੋਂ ਪਿੱਛੇ ਹਟਦੇ ਨਜ਼ਰ ਨਹੀਂ ਆਉਂਦੇ ਹਨ। ਫੈਂਨਜ਼ ਨੂੰ ਬਤੋਰ ਕਪਲ ਇੱਕ ਚੰਗੀ ਉਦਾਹਰਣ ਦਿੰਦੇ ਵੀ ਵਿਖਾਈ ਦਿੰਦੇ ਹਨ। ਨੇਹਾ ਕੱਕੜ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।

ਦਿੱਲੀ ਤੋਂ ਪੰਜਾਬ ਪਹੁੰਚਿਆ ਆਹ ਸਮਾਨ! ਦਿੱਲੀ ਵਾਲਿਆਂ ਨੇ ਕਰਤੇ ਵੱਡੇ ਖੁਲਾਸੇ!

ਜਿਸ ‘ਚ ਨੇਹਾ ਕੱਕੜ ਦਾ ਨੋ ਮੈਕਅਪ ਲੁੱਕ ਦੇਖਣ ਨੂੰ ਮਿਲ ਰਿਹਾ ਹੈ। ਬੈਕਗ੍ਰਾਊਂਡ ‘ਚ ਰੋਹਨਪ੍ਰੀਤ ਸਿੰਘ ਨੇਹਾ ਲਈ ਇੱਕ ਗਾਣਾ ਗਾ ਰਹੇ ਹਨ ਅਤੇ ਵੀਡੀਓ ਖ਼ਤਮ ਹੋਣ ਤੋਂ ਪਹਿਲਾਂ ਨੇਹਾ ਕੱਕੜ ਕਹਿੰਦੀ ਹੈ, “ਆਈ ਲਵ ਯੂ ਬੇਬੀ।” ਉਨ੍ਹਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਿਹਾ ਹੈ, ਜਿਸ ਨੂੰ ਲੋਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਲੋਕ ਇਸ ਵੀਡੀਓ ‘ਤੇ ਨੇਹਾ ਕੱਕੜ ਲਈ ਵੱਖ-ਵੱਖ ਟਿੱਪਣੀਆਂ ਕਰ ਰਹੇ ਹਨ। ਦੱਸਣਯੋਗ ਹੈ ਕੀ ਨੇਹਾ ਕੱਕੜ ਨੇ ਇਹ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਹੈ, “ਤੁਮ ਜੈਸੀ ਹੋ, ਤੁਮ ਸੁੰਦਰ ਹੋ, ਪਤੀ ਜੋ ਬੈਕਗ੍ਰਾਊਂਡ ‘ਚ ਗਾਣਾ ਗਾ ਰਹੇ ਹਨ, ਜੋ ਆਰੀਜਨਲ ਹੈ ਉਹ ਟੋਨੀ ਕੱਕੜ ਅਤੇ ਗਾਇਆ ਅਤੇ ਲਿਖਿਆ ਹੈ।”

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button