Breaking NewsD5 specialIndiaNewsPunjabTop News

ਲੁਧਿਆਣਾ ਪਹੁੰਚਣ ‘ਤੇ Arvind Kejriwal ਦਾ ਵਿਰੋਧ

ਲੁਧਿਆਣਾ : ਲੁਧਿਆਣਾ ਪੁੱਜਣ ‘ਤੇ ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ। ਜਿਵੇਂ ਹੀ ਉਹ ਹੋਟਲ ‘ਚ ਪਰਵੇਸ਼ ਕਰਨ ਲੱਗੇ ਤਾਂ ਕੁਝ ਲੋਕਾਂ ਨੇ ਉਨ੍ਹਾਂ ਦੀ ਗੱਡੀ ਦੇ ਅੱਗੇ ਆ ਕੇ ਨਾਅਰੇਬਾਜੀ ਸ਼ੁਰੂ ਕਰ ਦਿੱਤੀ। ਵਿਰੋਧ ਕਰਨ ਵਾਲਿਆਂ ਦਾ ਇਲਜ਼ਾਮ ਸੀ ਕਿ ਪਾਣੀ ਦੇ ਮੁੱਦੇ ‘ਤੇ ਅਰਵਿੰਦ ਕੇਜਰੀਵਾਲ ਦੇ ਅਲੱਗ – ਅਲੱਗ ਬਿਆਨ ਹਨ।

CM ਚੰਨੀ ਨੇ ਮੰਨੀ ਸਿੱਧੂ ਦੀ ਗੱਲ! ਹੱਕ ‘ਚ ਕੀਤਾ ਐਲਾਨ! ਨਾਲੇ ਖੁਸ਼ ਕਰਤੇ ਪੰਜਾਬ ਦੇ ਲੋਕ

ਉਹ ਦਿੱਲੀ ‘ਚ ਪਾਣੀ ਦੇ ਮੁੱਦੇ ‘ਤੇ ਕੁਝ ਬੋਲਦੇ ਹਨ ਜਦੋਂ ਕਿ ਹਰਿਆਣਾ ਅਤੇ ਪੰਜਾਬ ‘ਚ ਆਉਣ ‘ਤੇ ਉਨ੍ਹਾਂ ਦੇ ਸੁਰ ਬਦਲ ਜਾਂਦੇ ਹਨ। ਹੱਥਾਂ ਵਿੱਚ ਪੋਸਟਰ ਲਈ ਪ੍ਰਦਰਸ਼ਨਕਾਰੀ ਅਰਵਿੰਦ ਕੇਜਰੀਵਾਲ ਤੋਂ ਮੰਗ ਕਰ ਰਹੇ ਸਨ ਕਿ ਉਹ ਪਾਣੀ ਦੇ ਮੁੱਦੇ ‘ਤੇ ਆਪਣਾ ਸਟੈਂਡ ਸਪੱਸ਼ਟ ਕਰਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button