Breaking NewsD5 specialInternationalNews

UK ਦੇ ਪ੍ਰਧਾਨਮੰਤਰੀ Boris Johnson ਦਾ India ਦੌਰਾ ਫਿਰ ਤੋਂ ਹੋਇਆ ਰੱਦ

ਬ੍ਰਿਟੇਨ : ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦਾ ਭਾਰਤ ਦੌਰਾ ਫਿਰ ਤੋਂ ਰੱਦ ਹੋ ਗਿਆ ਹੈ। ਬੋਰਿਸ ਜਾਨਸਨ ਅਗਲੇ ਹਫਤੇ ਭਾਰਤ ਦੇ ਦੌਰੇ ‘ਤੇ ਆਉਣ ਵਾਲੇ ਸਨ।

ਲਓ ਜੀ ਲੱਗ ਗਿਆ ਲਾਕਡਾਊਨ !ਘਰੋਂ ਬਾਹਰ ਨਿੱਕਲਣ ਤੋਂ ਪਹਿਲਾਂ ਦੇਖ ਲਓ ਵੀਡੀਓ ਧੱਜੀਆਂ ਉਡਾਉਣ ਵਾਲਿਆਂ ਦੇ ਫਿਰੂ ਡਾਂਗ !

ਕੋਰੋਨਾ ਦੇ ਚਲਦੇ ਦੌਰਾ ਰੱਦ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ 26 ਜਨਵਰੀ ਨੂੰ ਭਾਰਤ ਆਉਣਾ ਸੀ ਪਰ ਉਸ ਸਮੇਂ ਵੀ ਇਹ ਦੌਰਾ ਰੱਦ ਕਰ ਦਿੱਤਾ ਗਿਆ ਸੀ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button