Breaking NewsD5 specialNewsPunjabUncategorized

TIK-TOK STAR NOOR ਨੂੰ ਲੈਕੇ CAPTAIN ਸਰਕਾਰ ਦਾ ਵੱਡਾ ਐਲਾਨ, ਮਿਲੇਗੀ ਸਰਕਾਰੀ ਨੌਕਰੀ! D5 Channel Punjabi

ਮੋਗਾ : ਨੂਰ ਦੇ ਪਰਿਵਾਰ ਦੀ ਤਾਂ ਤਕਦੀਰ ਬਦਲ ਗਈ ਪਰ ਸਿਖਾਉਣ ਵਾਲੇ ਤੇ ਮਿਹਨਤ ਕਰਨ ਵਾਲੇ ਵੀ ਮੁੰਡੇ ਨੇ ਮੱਧ ਵਰਗੀ ਉਨ੍ਹਾਂ ਦੀ ਆਖਰ ਬਾਂਹ ਕੌਣ ਫੜੇਗਾ। ਟਿਕ ਟੌਕ ਸਟਾਰ ਨੂਰ ਦਾ ਬਣਨ ਘਰ ਬਣਨ ਲੱਗਾ ਹੈ ਅਤੇ ਘਰ ਬਣਾਉਣ ਦੀ ਸ਼ੁਰੂਆਤ ਬੀਤੇ ਦਿਨ ਤੋਂ ਕੀਤੀ ਗਈ। ਤਿੰਨ ਤੋਂ ਚਾਰ ਮਹੀਨਿਆਂ ‘ਚ ਘਰ ਤਿਆਰ ਹੋ ਜਾਵੇਗਾ। ਬਾਬਾ ਜਸਦੀਪ ਸਿੰਘ ਜਗਾਧਰੀ ਵਾਲਿਆਂ ਨੇ ਘਰ ਬਣਾ ਕੇ ਦੇਣ ਦਾ ਫੈਸਲਾ ਕੀਤਾ ਸੀ ਕਿਹਾ ਸਾਡੇ ਇਸ ਕਾਰਜ ਪ੍ਰੀਵਾਰ ਨੇ ਗੁਰੂ ਨਾਲ ਜੁੜਣ ਅਤੇ ਮਾਂ ਬਾਪ ਹੋਣਗੇ ਅੰਮ੍ਰਿਤਧਾਰੀ। ਘਰ ਦੇ ਨੀਂਹ ਪੱਥਰ ਮੌਕੇ ਅਨਮੋਲ ਕਵਾਤਰਾ ਗੋਲਡੀ ਪੀਪੀ ਅਤੇ ਹੋਰ ਵੀ ਕਈ ਸਮਾਜ ਸੇਵੀਆਂ ਨੇ ਸ਼ਿਰਕਤ ਕੀਤੀ।

ਸ੍ਰੀ ਦਰਬਾਰ ਸਾਹਿਬ ਦੇ ਬਾਹਰ ਅਦਭੁੱਤ ਨਜ਼ਾਰਾ, Lockdown ‘ਚ ਲੋਕਾਂ ਨੇ ਵੇਖਿਆ ਚਮਤਕਾਰ! D5 Channel Punjabi

ਐਸਐਸਪੀ ਮੋਗਾ ਹਰਮਨਬੀਰ ਸਿੰਘ ਗਿੱਲ ਵੱਲੋਂ ਨੀਂਹ ਪੱਥਰ ਰੱਖਿਆ ਗਿਆ। ਅਨਮੋਲ ਕਵਾਤਰਾ ਅਤੇ ਗੋਲਡੀ ਵੱਲੋਂ ਬੱਚਿਆਂ ਦੀ ਇਕ ਸਾਲ ਦੀ ਫ਼ੀਸ ਜਮ੍ਹਾਂ ਕਰਵਾਈ ਗਈ ਕਿਹ ਕਿ ਪੜ੍ਹਾਈ ਦਾ ਸਾਰਾ ਖਰਚਾ ਅਸੀਂ ਚੁੱਕਾਂਗੇ। ਨੂਰ ਦੀ ਤਾਂ ਬੱਲੇ ਬੱਲੇ ਹੋ ਗਈ ਪਰ ਟੀਮ ਮੈਂਬਰ ਮਾਯੂਸ ਹਨ। ਐਸਐਸਪੀ ਮੋਗਾ ਨੇ ਕਿਹਾ ਕਿ ਡੀ.ਜੀ.ਪੀ ਫੰਡ ਦੇ ਵਿੱਚੋਂ ਬੱਚਿਆਂ ਦੀ ਹੋਵੇਗੀ ਯੋਗ ਮਦਦ। ਐਸਐਸਪੀ ਮੋਗਾ ਨੇ ਕਿਹਾ ਯੋਗਤਾ ਅਨੁਸਾਰ ਨੂਰ ਦੇ ਪਿਤਾ ਨੂੰ ਪੁਲਿਸ ਵਿਭਾਗ ‘ਚ ਨੌਕਰੀ ਮਿਲੇਗੀ ਪਰ ਪੱਤਰਕਾਰਾ ਦੇ ਸਵਾਲ ਮਗਰੋਂ ਐਸ.ਐਸ.ਪੀ ਮੋਗਾ ਗਿੱਲ ਨੇ ਕਿਹਾ ਟੀਮ ਮੈਂਬਰਾਂ ਨੂੰ ਵੀ ਬਣਦਾ ਮਾਣ ਸਨਮਾਨ ਦਿਵਾਉਣ ਦੀ ਕੋਸ਼ਿਸ਼ ਕਰਾਂਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button