Breaking NewsD5 specialNewsSportsTop News

T20 World Cup: India vs Pakistan: ਪਾਕਿਸਤਾਨ ਨੂੰ ਮਿਲੀ ਜਿੱਤ

ਨਵੀਂ ਦਿੱਲੀ: ਬੀਤੇ ਦਿਨੀ ਦੁਬਈ ਵਿਖੇ ਭਾਰਤ-ਪਾਕਿਸਤਾਨ ਵਿਚਾਲੇ ਟੀ-20 ਵਰਲਡ ਕੱਪ ਖੇਡਿਆ ਗਿਆ ਜਿਸ ਵਿੱਚ ਪਾਕਿਸਤਾਨ ਨੇ ਬਾਜੀ ਮਾਰੀ ਹੈ ਅਤੇ ਪਾਕਿਸਤਾਨ ਨੇ ਭਾਰਤ ਨੂੰ 10 ਵਿਕਟਾਂ ਨਾਲ ਹਰਾ ਦਿੱਤਾ।

ਜਿੱਤ ਵੱਲ ਵਧਿਆ ਅੰਦੋਲਨ, ਕਿਸਾਨ ਆਗੂ ਨੇ ਸੁਣਾਈ ਖੁਸ਼ਖ਼ਬਰੀ, ਹੁਣ ਜਿੱਤ ਪੱਕੀ D5 Channel Punjabi

ਤੁਹਾਨੂੰ ਦੱਸ ਦਈਏ ਕਿ ਭਾਰਤ-ਪਾਕਿ ਦੇ ਇਸ ਮੁਕਾਬਲੇ ਵਿੱਚ ਭਾਰਤ ਨੇ 7 ਵਿਕਟਾਂ ’ਤੇ 151 ਰਨ ਬਣਾਏ ਸਨ ਜਿਸ ਦਾ ਜਵਾਬ ਦਿੰਦਿਆ ਪਾਕਿਸਤਾਨ ਨੇ 18ਵੇਂ ਓਵਰ ਵਿੱਚ ਜਿੱਤ ਹਾਸਲ ਕਰ ਲਈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button