Breaking NewsD5 specialNewsSports

T20 World Cup ਚੈਂਪੀਅਨ ਨੂੰ ਮਿਲਣਗੇ ਲਗਭਗ 12 ਕਰੋੜ ਰੁਪਏ

ਦੁਬਈ: ਸੰਯੁਕਤ ਅਰਬ ਅਮੀਰਾਤ ‘ਚ ਖੇਡਿਆ ਜਾ ਰਿਹਾ ਟੀ-20 ਵਿਸ਼ਵ ਕੱਪ ਸੈਮੀਫਾਈਨਲ ਦੇ ਆਖਰੀ ਪੜਾਅ ‘ਤੇ ਪਹੁੰਚ ਗਿਆ ਹੈ ਅਤੇ ਜੋ ਵੀ 14 ਨਵੰਬਰ ਨੂੰ ਦੁਬਈ ‘ਚ ਹੋਣ ਵਾਲੇ ਟੀ-20 ਵਿਸ਼ਵ ਕੱਪ ਦੀ ਟਰਾਫੀ ਜਿੱਤੇਗਾ, ਉਸ ਨੂੰ ਲਗਭਗ 12 ਕਰੋੜ ਰੁਪਏ (16 ਲੱਖ ਡਾਲਰ) ਦੀ ਨਕਦ ਰਾਸ਼ੀ ਮਿਲੇਗੀ।ਇਸ ਟੂਰਨਾਮੈਂਟ ਦੀ ਕੁੱਲ ਇਨਾਮੀ ਰਾਸ਼ੀ 42 ਕਰੋੜ ਰੁਪਏ (US$5.6 ਮਿਲੀਅਨ) ਹੈ।

ਹੁਣੇ ਆਈ ਵੱਡੀ ਖਬਰ, ਲਓ ਮੋਦੀ ਦੀ ਸਪੋਟ ‘ਚ ਕੈਪਟਨ || D5 Channel Punjabi

ਉਪ ਜੇਤੂ ਟੀਮ ਨੂੰ 8 ਲੱਖ ਡਾਲਰ (ਲਗਭਗ 6 ਕਰੋੜ ਰੁਪਏ) ਦਿੱਤੇ ਜਾਣਗੇ ਜਦਕਿ ਸੈਮੀਫਾਈਨਲ ਵਿੱਚ ਹਾਰਨ ਵਾਲੀਆਂ ਟੀਮਾਂ ਨੂੰ 4-4 ਲੱਖ ਡਾਲਰ (ਲਗਭਗ 3-3 ਕਰੋੜ ਰੁਪਏ) ਦਿੱਤੇ ਜਾਣਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button