Breaking NewsD5 specialNewsPoliticsPunjab

SYL ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਦਾ ਵੱਡਾ ਬਿਆਨ ! Captain Amrindr Singh

ਚੰਡੀਗੜ੍ਹ : ਲੰਮੇ ਸਮੇਂ ਤੋਂ ਚੱਲ ਐਸ ਵਾਈ ਐਲ ਵਿਵਾਦ ‘ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਦੇ ਵਿਚਕਾਰ ਮੀਟਿੰਗ ਹੋਈ। ਇਸ ਮੀਟਿੰਗ ਦੇ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਫ ਕੀਤਾ ਕਿ ਪੰਜਾਬ ਕੋਲੋਂ ਦੇਣ ਲਈ ਵਾਧੂ ਪਾਣੀ ਨਹੀਂ ਹੈ ਅਤੇ ਕਿਹਾ ਇੱਕ ਵਾਰ ਫੇਰ ਉਹ ਅਤੇ ਹਰਿਆਣਾ ਦੇ ਮੁੱਖ ਮੰਤਰੀ ਮੁਲਾਕਾਤ ਕਰਨਗੇ।

🔴 LIVE 🔴ਪੁਲਿਸ ਨੂੰ ਭਜਾਉਣ ਲੱਗੇ ਖਾਲਿਸਤਾਨੀ! ਹੁਣ ਪੰਜਾਬ ਨੂੰ ਲੱਗੂ ਲਾਂਬੂ? ਪੁਲਸੀਆਂ ਨੇ ਫਸਾਤਾ ਸੁਮੇਧ ਸੈਣੀ!

ਇਸ ਤੋਂ ਬਾਅਦ ਜੋ ਗੱਲਬਾਤ ਹੋਵੇਗੀ ਕੇਂਦਰੀ ਮੰਤਰੀ ਨੂੰ ਦੱਸਿਆ ਜਾਵੇਗਾ। ਉੱਧਰ ਦੇ ਦਿੱਲੀ ਦੇ ਮੁੱਖ ਮੰਤਰੀ ਦਾ ਮਨਹੋਰ ਲਾਲ ਖੱਟਰ ਨੇ ਬੋਲਦੇ ਹੋਏ ਕਿਹਾ ਕਿ ਐਸ ਵਾਈ ਐਲ ਬਨਣੀ ਚਾਹੀਦਾ ਹੈ ਬਾਕੀ ਗੱਲਬਾਤ ਦੂਸਰੀ ਮੀਟਿੰਗ ‘ਚ ਹੋਵੇਗੀ। ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਕਹਿਣਾ ਕਿ ਮਾਨਯੋਗ ਸੁਪਰੀਮ ਕੋਰਟ ਦੀਆਂ ਹਿਦਾਇਤਾਂ ਦੇ ਮੁਤਾਬਿਕ ਇਹ ਮੀਟਿੰਗ ਰੱਖੀ ਗਈ ਸੀ।

ਭਗਵੰਤ ਮਾਨ ਦਾ ਆਹ ਭਾਸ਼ਣ ਸੁਣ ਤੁਹਾਡੀਆਂ ਵੀ ਖੁੱਲ੍ਹ ਜਾਣਗੀਆਂ ਅੱਖਾਂ,ਦੇਖੋ ਕਿਸ ਢੰਗ ਨਾਲ ਕੀਤੀ ਮੁੱਖ ਮੰਤਰੀ ਨੂੰ ਅਪੀਲ

ਜਿਸ ਵਿੱਚ ਐਸ ਵਾਈ ਐਲ ਮੁੱਦੇ ‘ਚੇ ਖੁੱਲ੍ਹੀ ਚਰਚਾ ਹੋਈ ਹੈ। ਦੱਸ ਦਈਏ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਕਿਹਾ ਸੀ ਕਿ ਪੰਜਾਬ ਅਤੇ ਹਰਿਆਣਾ ਸੂਬਿਆਂ ਦੇ ਮੁੱਖ ਮੰਤਰੀ ਬੈਠ ਕੇ ਐਸਵਾਈਐਲ ਮਸਲੇ ਦਾ ਹੱਲ ਕੱਢਣ। ਇਸ ਤੋਂ ਬਾਅਦ ਹੀ ਇਹ ਦਿੱਲੀ ‘ਚ ਮੀਟਿੰਗ ਰੱਖੀ ਗਈ ਸੀ। ਕੈਪਟਨ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਕਿ ਪਾਕਿਸਤਾਨ ਆਪਣੀਆਂ ਹਰਕਤਾਂ ਦੇ ਰਾਹੀ ਇਸ ਮੁੱਦੇ ਪੰਜਾਬ ਦਾ ਮਾਹੌਲ ਖਰਾਬ ਹੋ ਸਕਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button