Breaking NewsD5 specialIndiaNewsTop News

ਕਈ ਖੇਤਰਾਂ ‘ਚ AQI ਦਾ ਪੱਧਰ 256 ਤੱਕ ਪਹੁੰਚਿਆ

ਨਵੀਂ ਦਿੱਲੀ: ਦੇਸ਼ ‘ਚ ਹਵਾ ਪ੍ਰਦੂਸ਼ਣ ਦਾ ਪੱਧਰ ਲਗਾਤਾਰ ‘ਗੰਭੀਰ’ ਸ਼੍ਰੇਣੀ ‘ਚ ਬਣਿਆ ਹੋਇਆ ਹੈ। ਅੱਜ ਵੀ AQI ਦਾ ਪੱਧਰ 256 ਤੱਕ ਪਹੁੰਚ ਗਿਆ ਹੈ। ਰਾਜਧਾਨੀ ਦਿੱਲੀ ਦੀ ਹਵਾ ਖ਼ਰਾਬ ਹੋ ਰਹੀ ਹੈ ਜਿਸ ਕਾਰਨ ਲੋਕਾਂ ਨੂੰ ਸਾਹ ਲੈਣ ਵਿੱਚ ਮੁਸ਼ਕਲ ਹੋ ਰਹੀ ਹੈ। ਇਹ ਹਾਲਤ ਸਿਰਫ਼ ਦਿੱਲੀ ਦੀ ਹੀ ਨਹੀਂ, ਬਲਕਿ ਯੂ.ਪੀ.-ਹਰਿਆਣਾ ਸਮੇਤ ਉੱਤਰ ਭਾਰਤ ਵਿੱਚ ਸਥਿਤ ਰਾਜਾਂ ਦੀ ਵੀ ਹੈ।

Navjot Sidhu ਦਾ ਵੱਡਾ ਧਮਾਕਾ, ਕਰਤਾ ਵੱਡਾ ਐਲਾਨ! ਹਾਈਕਮਾਨ ਤੱਕ ਖੜ੍ਹਕੇ ਫੌਨ || D5 Channel Punjabi

ਯੂ.ਪੀ, ਹਰਿਆਣਾ ਸਮੇਤ ਉਤਰ ਭਾਰਤ ਦੇ ਕਈ ਖੇਤਰਾਂ ਵਿੱਚ AQI ਦਾ ਪੱਧਰ ਗੰਭੀਰ ਸ਼੍ਰੇਣੀ ਵਿੱਚ ਦਰਜ ਕੀਤਾ ਗਿਆ ਹੈ। ਸਿਸਟਮ ਆਫ ਏਅਰ ਕੁਆਲਿਟੀ ਐਂਡ ਵੇਦਰ ਫੋਰਕਾਸਟਿੰਗ ਐਂਡ ਰਿਸਰਚ ਇੰਡੀਆ ਦੇ ਮੁਤਾਬਿਕ ਅੱਜ ਏਅਰ ਕੁਆਲਿਟੀ ਇੰਡੈਕਸ 256 ਦਰਜ ਕੀਤਾ ਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button